Hello friends welcome to new punjabi status.Today i provide a punjabi status for love.you can use this punjabi status in facebook,whatsapp and other any social networks.read this punjabi status for love and use it.
So this is a punjabi status for love.use this punjabi status in your facebook or whatsapp profile.please share this post on facebook and whatsapp.
Punjabi Status For Love
- ਦੋਨਾਂ ਵਿਚ ਕੋਈ ਖਾਸ ਫਰਕ ਨਹੀਂ
ਇਕ ਰੱਬ ਤੇ ਦੂਜਾ ਤੂੰ ਏਂ
ਰਬ ਖੁਸ਼ ਰਹਿਣ ਦੀ ਵਜ੍ਹਾ ਦਿੰਦਾ ਏ
ਤੇ ਉਹ ਵਜ੍ਹਾ ਤੂੰ ਏਂ।
- ਜਦ ਮਿਲ ਕੇ ਬੈਠਾਂਗੇ ਤੇ
ਗੱਲਾਂ ਬਹੁਤ ਕਰਨੀਆਂ ਨੇ
ਲਾਉਣਾ ਗਲ ਦੇ ਨਾਲ ਤੈਨੂੰ
ਅੱਖਾਂ ਫੇਰ ਭਰਨੀਆਂ ਨੇ।
- ਗੱਲ ਇਹ ਨਹੀਂ ਕਿ ਤੇਰੇ ਬਿਨਾ ਰਹਿ ਨਹੀਂ ਸਕਦੇ
ਗੱਲ ਇਹ ਆ ਕੇ ਤੇਰੇ ਬਿਨਾ ਰਹਿਣਾ ਨਹੀਂ ਚਾਹੁੰਦੇ।
- ਅੱਜ ਵੀ ਕਰਦਾ ਯਾਦ ਬੜਾ
ਤੈਨੂੰ ਇਕੱਲਾ ਬਹਿ ਕੇ ਰਾਤਾਂ ਨੂੰ
ਖੇਡ ਕੇ ਦਿਲ ਨਾਲ ਤੁਰ ਗਈ
ਤੂੰ ਨਾ ਸਮਝ ਸਕੀ ਜਜ਼ਬਾਤਾਂ ਨੂੰ।
- ਬੜੀ ਮੁਸ਼ਕਿਲ ਦੇ ਨਾਲ ਸੁਲਾਇਆ
ਰਾਤੀ ਇਹਨਾਂ ਅੱਖਾਂ ਨੂੰ
ਤੇਰੇ ਪਿਆਰੇ ਸੁਪਨਿਆਂ ਦਾ ਲਾਲਚ ਦੇ ਕੇ।
- ਪਿਆਰ ਤਾ ਯਾਰੋ ਪੂਜਾ ਰੱਬ ਦੀ
ਇਹ ਹੁੰਦਾ ਕੋਈ ਖੇਲ ਨਹੀਂ ,
ਇਹ ਲੇਖ ਧੁਰੋਂ ਲਿਖੇ ਜਾਂਦੇ ਨੇ
ਬਿਨਾ ਨਸੀਬਾਂ ਦੇ ਹੁੰਦਾ ਮੇਲ ਨਹੀਂ।
- ਜਿੰਦਗੀ ਹੁੰਦੀ ਸਾਹਾਂ ਦੇ ਨਾਲ ,
ਮੰਜਿਲ ਮਿਲੇ ਰਾਹਾਂ ਦੇ ਨਾਲ
ਇਜੱਤ ਮਿਲਦੀ ਜਮੀਰ ਨਾਲ
ਪਿਆਰ ਮਿਲੇ ਤਕਦੀਰ ਨਾਲ।
- ਤੈਨੂੰ ਵੇਖਣ ਨੂੰ ਦਿਲ ਕਰਦਾ ਆ
ਦਿਨ ਕਢੀਏ ਨਾਲ ਤਰੀਕਾਂ ਦੇ
ਤੂੰ ਆਵੇ ਤੇ ਗਲ ਨਾਲ ਲਾ ਲਈਏ
ਜਾਨ ਸੁੱਕੀ ਜਾਵੇ ਵਿਚ ਉਡੀਕਾਂ ਦੇ।
- ਅੱਖਾਂ ਵਿਚ ਹੰਜੂ ਵੀ ਨਹੀਂ
ਤੇ ਦਿਲੋਂ ਅਸੀਂ ਖੁਸ਼ ਵੀ ਨਹੀਂ
ਕਾਹਦਾ ਹੱਕ ਜਮਾਈਏ ਵੇ ਸੱਜਣਾ
ਅਸੀਂ ਹੁਣ ਤੇਰੇ ਕੁਛ ਵੀ ਨਹੀਂ।
So this is a punjabi status for love.use this punjabi status in your facebook or whatsapp profile.please share this post on facebook and whatsapp.
No comments:
Post a Comment