Monday, 24 December 2018

Attitude Punjabi Status For Boy-ਘੈਂਟ ਸਟੇਟਸ

Hello friends welcome to New Punjabi Status website.Today i write a attitude punjabi status for boy.you can use this punjabi status in your facebook or whatsapp profile.only attitude punjabi status available on this post.


Attitude Punjabi Status For Boy

  • ਹਥਿਆਰ ਤਾ ਸਿਰਫ ਸੌਕ ਲਈ ਹੀ ਰੱਖੇ ਜਾਂਦੇ ਆ,
    ਖੌਫ ਲਈ ਤਾ ਸਿਰਫ ਨਾਮ ਹੀ ਕਾਫੀ ਆ ।

  • ਸਾਦੇ ਜੇ ਆ ਬੰਦੇ, ਸਾਡੀ SIMPLE ਜੀ LOOK ਨੀ
    ਪਿੰਡ ਵਿਚ ਚੱਲੇ ਨਾਮ ਸਾਡਾ,ਪੂਰੀ ਏਰੀਏ ਚ ਠੁੱਕ ਨੀ ।

  • ਕਹਿੰਦੀ ਝੂਟਾ ਦੇਦੇ ਹਾਣ ਦਿਆ,
    ਤੇਰੇ ਬੁਲਟ ਤੇ ਬੜਾ ਮੈਂ ਮਰਦੀ ਆਂ,
    ਮੈ ਕਿਹਾ ਤੇਰੇ ਵਰਗੀ ਨੂੰ ਚਾਬੀ ਨਾਂ ਫੜਾਵਾਂ,
    ਤੂੰ jhootte ਦੀ ਗੱਲ ਕਰਦੀ ਆਂ ?


  • ਮੇਰੇ ਕੁੜਤੇ ਤੇ ਕੋਈ TAG ਨਹੀਂ ਬੱਸ ਥੱਪਾ ਏ ਖੁਮਾਰੀ ਦਾ, ਅਸੀਂ ਪਿੰਡਾਂ ਵਾਲੇ ਹੁੰਨੇ ਆਂ ਮੁੱਲ ਮੋੜੀਏ ਲਾਈ ਯਾਰੀ ਦਾ।


  • ਮੈਨੂੰ ਉਤੋ ਉਤੋ ਆਖ ਦੀਆ ਪੇਂਡੂ ਜਿਹਾ ਮੁੰਡਾਉਝ ਮਿੱਤਰਾ ਦੀ look ਦੀਆ ਫ਼ੈਨ ਕੁੜੀਆ।


  • ਨਾਲ yaar ਰਹਿੰਦੇ ਜੋ ਗਾਡਰਾਂ ਜਿਹੇ ੳਹੀ secuirty ਨੇ z ਬਣਦੇ ।


  • ਸੋਚ Approach ਪੂਰੀ ਕੈਮ ਰੱਖੀ ਏ ,
    ਜਿੰਨਾਂ ਚਿਰ Life ਗੱਲ ਖਰੀ ਕਰਦੇ ।


  • ਬਿਨਾਂ ਗੱਲੋਂ ਕਿਸੇ ਨਾਲ ਖਾਈਏ ਖਾਰ ਨਾਂ,
    ਵਾਰ ਦਈਏ ਜ਼ਿੰਦ ਜੇ ਕੋਈ ਮੰਗੇ ਪਿਆਰ  ਨਾਲ।


  • ਆਹੁਦੇਦਾਰੀਆਂ ਪਾਉਣ ਲਈ ਐਵੇ ਤਲਵੇ ਨੀ ਚੱਟੀ ਦੇ,
    ਜਿੰਦਗੀ ਦੇ ਵਿੱਚ ਬੱਲਿਆ ਸਦਾ ਅਸੂਲ ਉੱਚੇ ਰੱਖੀ ਦੇ।


  • ਅਸੀ ਜਿੰਨਾਂ ਨਾਲ ਬੈਠਦੇ ਆਂ ਬੱਲਿਆ
    ੳਨਾਂ ਨਾਲ ਖੜਦੇ ਵੀ ਆਂ।


  • ਬਹੁਤਾ ਕੁਝ ਰੱਬ ਕੋਲੋੰ ਨਹੀਉਂ ਮੰਗੀ ਦਾ
    ਨਾਮ ਮੌਤ ਪਿੱਛੋੰ ਗੂੰਜੇ ਇਹੋ ਦਾਤ ਚਾਹੀਦੀ ।


  • ਸਾਹਾ ਵਿਚ ਭਰੀ ਪੂਰੀ ਅੱਗ ਬੱਲੇਆ
    ਗੱਲਾ ਵਿਚ ਨਾ ਕਿਸੇ ਦੀ ਛਾਤੀ ਪਾੜੀਏ ।


  • ਜੇ ਕੁੱਤੇ  ਕਪਾਹ ਦਾ ਖੇਤ  ਟੱਪ ਜਾਣ ਤਾਂ
    ਉਹ ਰਜਾਈਆ ਨੀ ਭਰਾ ਲੈਂਦੇ ਮਿੱਠਿਆ ।


  • ਮਿੱਠਾ ਸੁਭਾਅ ਏ ਸਾਡਾ ਜਿਵੇ ਰਸ ਗੰਨੇ ਦਾ ,
    ਪਰ ਰੋਹਬ ਵੀ ਨੀ ਝਲਦੇ ਕਿਸੇ LaNdU ਬੰਦੇ ਦਾ ।


  • ਉਸ ਮਾਲਕ  ਦੀਆਂ ਸਿਰ ਤੇ ਮਿਹਰਾਂ ਨੇ
    ਦਿਨ ਰਾਤ ਸ਼ੁਕਰਾਨਾ ਕਰਦੇ ਆਂ
    ਚੁੱਪ ਰਹਿਨਾ ਸਾਡੀ ਆਦਤ ਏ,
    ਨਾ ਸਮਝੀਂ ਕਿਸੇ ਤੋਂ  ਡਰਦੇ ਆਂ ।


So this is a attitude punjabi status for boy.you can use this status in facebook punjabi status.please share this website on social networks.

No comments:

Post a Comment