Hello friends welcome to New Punjabi Status.Today i write a full attitude status in punjabi.you can use this attitude punjabi status in facebook,twitter and other any social network profile.this is a ghaint punjabi status for you.read this full attitude status punjabi and use it in your social network status.
Download New Punjabi Status App :- Download
So this is a full attitude status in punjabi.you can use this punjabi status for facebook and other any social network punjabi status.
Full Attitude Status In Punjabi-ਅੱਤ ਪੰਜਾਬੀ ਸਟੇਟਸ
ਜੱਟੀ ਅੜਬ ਸਿਰੇ ਦੀ ,
ਪੂਰੀ ਰੱਖਦੀ ਏ ਠੁੱਕ,
ਇਜ਼ਤ ਨਾਲ ਰਹਿ ਕਾਕਾ ,
ਐਵੇ ਖਾਏਂਗਾ ਤੂੰ ਕੁੱਟ।
ਜਿਹੜੇ ਮੇਰੇ ਤੋਂ ਸੜਦੇ ਆ,
ਓਹਨਾ ਨੂੰ ਰੱਜ ਕੇ ਸਾੜੀ ਦਾ ,
ਅੱਤ ਜੇਹਾ ਸਟੇਟਸ ਪਾ ਕੇ।
ਜੁੱਤੀ ਪੈਰਾਂ ਚ ਹੋਵੇ ਭਾਵੇ ਸੋਨੇ ਦੀ ,
ਪਾ ਕੇ ਗੁਰੁਦ੍ਵਾਰੇ ਨਹੀਂ ਜਾ ਸਕਦਾ ,
ਸ਼ੇਰ ਮਰਜੂ ਭੁੱਖ ਦੁਖੋ ,
ਪਰ ਮਰਦਾ ਮਰਦਾ ਵੀ ਘਾਹ ਨਹੀਂ ਖਾ ਸਕਦਾ।
ਜਿਹੜੇ ਲੰਡੂ ਸੀ ਉਹ ਲਿਸਟਾਂ ਚੋ ਕਢਤੇ,
ਖਰੇ ਬੰਦਿਆਂ ਤੇ ਮਾਨ ਪੂਰਾ ਕਰੀ ਦਾ ,
ਬਾਕੀ ਦੋਗਲੇ ਬੁਲਾਉਣੇ ਸਬ ਛੱਡਤੇ।
ਲੋਕੀ ਕਹਿੰਦੇ ਮੇਰੇ ਚ ਆਕੜ ਬਹੁਤ ਆ ,
ਹਾਂ ਹੈਗੀ ਏ ਏਕੜ ,
ਥੋਡ਼ੇ ਚ ਹੈਗੀ ਕਰਲੋ ਨਹੀਂ ਤਾ ਜਰਲੋ।
ਵਕਤ ਆਉਣ ਤੇ ਵਕਤ ਪਾ ਦਿਆਂਗੇ,
ਜਿਹੜੇ ਭੁੱਲ ਗਏ ਨੇ ,ਸਬ ਨੂੰ ਭੁਲਾ ਦਿਆਂਗੇ।
ਫੋਕੀ ਟੋਹਰ ਤੋਂ ਪਰੇ,ਚੰਗੇ ਆਪਣੇ ਘਰੇ ,
ਮਸਤੀ ਚ ਰਹੀਏ ਭਾਵੇ ਖੋਟੇ ਜਾ ਖਰੇ।
ਬਾਜ ਉੱਚੀਆਂ ਉਡਾਰੀਆਂ ਮਾਰਨ ਲਈ ਕਦੇ ਕਾਵਾਂ ਨਾਲ ਨਹੀਂ ਸਲਾਹ ਕਰਦੇ ,
ਜਦੋ ਸ਼ੇਰ ਸ਼ਿਕਾਰ ਤੇ ਨਿਕਲਦੇ ਨੇ ,ਕਦੇ ਗਿਦੜਾਂ ਦੀ ਪ੍ਰਵਾਹ ਨਹੀਂ ਕਰਦੇ।
ਮਿੱਠਾ ਸੁਭਾਅ ਏ ਸਾਡਾ ਜਿਵੇ ਰਸ ਗੰਨੇ ਦਾ ,
ਪਰ ਰੋਅਬ ਵੀ ਨਹੀਂ ਝੱਲਦੇ ਕਿਸੇ ਲੰਡੂ ਬੰਦੇ ਦਾ।
ਮੈਨੂੰ ਸੁਧਾਰਨ ਵਾਲੇ ਮੈਨੂੰ ਸੁਧਾਰਦੇ ਸੁਧਾਰਦੇ ਖੁਦ ਹੀ ਵਿਗੜ ਗਏ।
ਕਾਵਾਂ ਦੀਆਂ ਡਾਰਾਂ ਦੇ ਰੋਲੇ ਫਜੂਲ ਹੁੰਦੇ ਆ ,
ਮੜਕ ਨਾਲ ਜਿੰਦਗੀ ਜਿਉਣ ਦੇ ਵੀ ਕੁਝ ਅਸੂਲ ਹੁੰਦੇ ਆ।
ਸਿਫਾਰਸ਼ਾਂ ਤਾ ਕਮਜ਼ੋਰਾਂ ਦੀਆਂ ਚਲਦੀਆਂ ਨੇ ,
ਸਾਡੀ ਤਾ ਅੜੀ ਚਲਦੀ ਆ।
ਰੁਤਬੇ ਜਗੀਰਾਂ ਦੇ ਨਹੀਂ ,
ਜਮੀਰਾਂ ਦੇ ਹੁੰਦੇ ਆ।
ਸਿਧੇ ਸਾਧੇ ਬੰਦੇ ਆ ,ਲੋਕੀ ਕਹਿੰਦੇ Attitude ਬੜਾ ,
ਸੱਚੀ ਗੱਲ ਮੂੰਹ ਤੇ ਕਹਿੰਦੇ ਆ , ਲੋਕੀ ਕਹਿੰਦੇ Rude ਬੜਾ।
ਕਹਿੰਦਾ ਦੁਸ਼ਮਣੀ ਮਹਿੰਗੀ ਪਵੇਗੀ ਤੈਨੂੰ ,
ਮੈ ਵੀ ਕਹਿ ਦਿਤਾ ਸਸਤਾ ਤਾ ਮੇਨੂ suit ਵੀ ਪਸੰਦ ਨਹੀਂ।
ਜਿਹੜੇ ਅਸਲੇ ਦੇ ਨਾਮਾਂ ਦੀ ਤੂੰ ਗੱਲ ਕਰਦਾ ,
ਪੁੱਤ Net ਤੋਂ ਨਹੀਂ ਪੜ੍ਹੇ ਡੱਬਾ ਨਾਲ ਲੱਗੇ ਨੇ।
ਗੱਲ ਜੱਟ ਦੀ ਵੀ End ਆ ,
ਬਸ ਮੂਡ ਤੇ Depend ਆ।
ਮੇਰੇ ਜਿਉਣ ਦਾ ਤਰੀਕਾ ਵੀ ਕੁਝ ਵੱਖਰਾ ਆ ,
ਮੈ ਉਮੀਦ ਤੇ ਨਹੀਂ,ਜ਼ਿੱਦ ਤੇ ਜਿਉਂਦਾ ਹਾਂ।
Download New Punjabi Status App :- Download
So this is a full attitude status in punjabi.you can use this punjabi status for facebook and other any social network punjabi status.
No comments:
Post a Comment