Hello friends welcome to this website.In this post i write a punjabi status for you.i update daily new punjabi status in this site.use this status in facebook and whatsapp.read this new punjabi status in punjabi language and and use for any social media profile.
So this is a punjabi status.please like,comment and share this post and use this status in facebook and whatsapp.
Punjabi Status
ਪੂਰੀ ਆਕੜ ਰੱਖਾਂਗੇ,ਆਕੜਖੋਰਾਂ ਨਾਲ ,
ਹੱਸ ਕੇ ਗੱਲ ਕਰਾਂਗੇ,ਬਾਕੀ ਹੋਰਾਂ ਨਾਲ।
ਏਨੀ Wait ਤਾ ਕਦੇ ਸਾਹਾਂ ਦੀ ਨਹੀਂ ਰਹਿੰਦੀ ,
ਜਿੰਨੀ ਤੇਰੇ ਸਾਹਾਂ ਦੀ ਰਹਿੰਦੀ ਹੈ।
ਅਜੇ ਕਲ ਤਾ ਜਿਸਮਾਂ ਦੇ ਮੇਲੇ ਲੱਗਦੇ ਨੇ ,
ਸੱਚਾ ਪਿਆਰ ਕਰਨ ਵਾਲਿਆਂ ਦੇ ਤਾ ਹੰਜੂ ਵਗਦੇ ਨੇ।
ਜਿਸਦਾ ਦਿਲ ਸਾਫ ਹੋਵੇ ,ਉਸਦੀ ਕਿਸੇ ਨਾਲ ਨੀ ਬਣਦੀ,
ਕਿਉਕਿ ਉਸਨੂੰ ਆਦਤ ਹੁੰਦੀ ਹਰ ਇਕ ਗੱਲ ਮੂੰਹ ਤੇ ਕਹਿਣ ਦੀ।
ਗੁੱਸਾ ਬੇਵਕੂਫੀ ਤੋਂ ਸ਼ੁਰੂ ਹੁੰਦਾ ਤੇ ਪਛਤਾਵੇ ਤੇ ਖ਼ਤਮ ਹੁੰਦਾ।
ਇਕ ਤੇਰੀ ਮੇਰੀ ਜੋੜੀ,ਉੱਤੋਂ ਦੋਨਾਂ ਨੂੰ ਅਕਾਲ ਥੋੜੀ,
ਲੜਦੇ ਭਾਵੇ ਲੱਖ ਰਹੀਏ ,ਅੰਦਰੋਂ ਪਿਆਰ ਵੀ ਕਰਦੇ ਚੋਰੀ ਚੋਰੀ।
ਬੋਲਣਾ ਸਭ ਨੂੰ ਆਉਂਦਾ ,
ਕਿਸੇ ਦੀ ਜੁਬਾਨ ਬੋਲਦੀ ,
ਕਿਸੇ ਦੀ ਨੀਅਤ ਬੋਲਦੀ ,
ਤੇ ਕਿਸੇ ਦਾ ਵਕਤ ਬੋਲਦਾ।
ਬੇਪ੍ਰਵਾਹ ਹੋ ਜਾਂਦੇ ਨੇ ਅਕਸਰ ਉਹ ਲੋਕ,
ਜਿਨ੍ਹਾਂ ਨੂੰ ਕੋਈ ਪਿਆਰ ਕਰਨ ਲੱਗ ਜਾਂਦਾ ਹੈ।
ਇਕ ਵਹਿਮ ਜੇਹਾ ਕਿਉਂ ਰਹਿੰਦਾ ਏ ,
ਕਿ ਉਹ ਵੀ ਮੇਰੇ ਬਿਨਾ ਉਦਾਸ ਰਹਿੰਦੇ ਹੋਣਗੇ।
ਮੇਰਾ ਦਿਲ ਤੇਰੀ ਯਾਦ 1 GB ਦਾ,
ਤੇਰੀਆਂ ਯਾਦਾਂ 32 GBਦੀਆਂ,
ਵਿਚਾਰਾ ਹਾਂਗ ਹੋ ਗਿਆ।
ਮੰਨਿਆ ਕਿ ਰਿਸ਼ਤੇ ਤੋੜਨੇ ਨਹੀਂ ਚਾਹੀਦੇ ,
ਪਰ ਜਿਥੇ ਕਦਰ ਨਾ ਹੋਵੇ,
ਓਥੇ ਰਿਸ਼ਤੇ ਨਿਭਾਏ ਵੀ ਨਹੀਂ ਜਾਂਦੇ।
ਅਸੀਂ ਤਾ ਤੇਰੇ ਪਿਆਰ ਦੇ ਭੁੱਖੇ ਆ ,
ਨਹੀਂ ਤਾ ਰੋਟੀਆਂ ਤਾ ਸਾਡੀ ਬੇਬੇ ਵੀ ਬਹੁਤ ਸਵਾਦ ਬਣਾਉਂਦੀ ਆ।
ਕਿਰਪਾ ਇੰਨੀ ਕੁ ਕਰੀ ਰੱਖੀ ਮਾਲਕਾ,
ਜਿਥੇ ਝੁਕੇ ਮੇਰਾ ਸਿਰ ਉਹ ਦਰ ਤੇਰਾ ਹੋਵੇ।
ਜਿਵੇ ਹੋ ਓਵੇ ਹੀ ਰਹੋ ,
Original ਦੀ ਕੀਮਤ ਹਮੇਸ਼ਾ Duplicate ਤੋਂ ਜਿਆਦਾ ਹੁੰਦੀ ਏ।
ਮੈ ਤਾ ਇਹ ਸੋਚ ਕੇ ਹੈਰਾਨ ਆ ਕਿ ਸ਼ਕਤੀਮਾਨ ਜੱਟ ਸੀ ,
ਕਿਉਕਿ ਗੋਤ ਤਾ ਓਹਦਾ ਵੀ ਮਾਨ ਸੀ।
ਪਤਾ ਨਹੀਂ ਸੀ ਮੈਨੂੰ ਕਿ ਲੋਕ ਬਰਬਾਦ ਕਰਨ ਤੋਂ ਪਹਿਲਾ ਆਪਣਾ ਬਣਾ ਲੈਂਦੇ।
ਸੁਪਨੇ ਜੋ ਵੇਖੇ ਸਭ ਪੂਰੇ ਹੋਣ ਗੇ,
ਸਬਰਾਂ ਦੀ ਘੜੀ ਕਹਿੰਦੇ ਮਿੱਠੀ ਹੁੰਦੀ ਏ।
ਰੱਖ ਰੱਬ ਤੇ ਜ਼ਕੀਨ,ਦਿਨ ਆਉਣਗੇ ਹਸੀਨ ,
ਦਿਲ ਨਾ ਤੂੰ ਛੱਡ,ਬੈਠਾ ਰਹਿ ਆਸ ਤੇ ,
ਕੁਝ ਤਾ ਖਾਸ ਸੋਚਿਆ ਹੋਣਾ,
ਬਾਬੇ ਨਾਨਕ ਨੇ ਤੇਰੇ ਵਾਸਤੇ।
ਕਿੰਨੀ ਹੈਰਾਨੀ ਦੀ ਗੱਲ ਹੈ ,
ਜਿੰਦਗੀ ਸਾਡੀ ਸੀ ਤੇ ਬਰਬਾਦ ਸੱਜਣ ਕਰ ਗਏ।
ਕਿਸੇ ਕੁੜੀ ਦੀ Respect ਨਹੀਂ ਕਰਨੀ ਤਾ ਨਾ ਕਰੋ ,
ਪਰ ਚਾਰ ਜਣਿਆਂ ਚ ਬੈਠੇ ਕੇ ਕਿਸੇ ਕੁੜੀ ਨੂੰ ਬੇਇੱਜ਼ਤ ਨਾ ਕਰੋ।
So this is a punjabi status.please like,comment and share this post and use this status in facebook and whatsapp.