Saturday, 8 September 2018

Punjabi Status In Punjabi Language-ਪੰਜਾਬੀ ਸਟੇਟਸ

Hello friends,welcome to this website.today i write a punjabi status in punjabi language.you can use this punjabi status in you facebook profile and whatsapp or another social network sites.



Punjabi Status In Punjabi Language


ਮੈ ਕਿਹਾ ਮੈਨੂੰ ਤੇਰੀ ਬਹੁਤ ਯਾਦ ਆਉਂਦੀ ਏ ,
ਹੱਸ ਕੇ ਕਹਿੰਦੀ ਹੋਰ ਤੈਨੂੰ ਆਉਂਦਾ ਵੀ ਕਿ ਏ।

ਭਰੋਸਾ ਹੈ ਤੇਰੇ ਪਿਆਰ ਤੇ ,ਪਰ ਡਰ ਲੱਗਦਾ ,
ਕਿਓਂਕਿ ਇਹ ਵਕਤ ਬੜਾ ਚੰਦਰਾ ,ਕੀ ਪਤਾ ਕਦੋਂ ਬਦਲ ਜਾਵੇ।

ਹਰ ਕੋਸ਼ਿਸ਼ ਕਰਾਂਗਾ ਕੇ ਮੁੱਲ ਮੋੜਾ ਤੇਰੀ ਕੁੱਖ ਦਾ ,
ਹਜੇ ਚਲਦਾ ਏ ਮਾੜਾ Time ਮਾਂ ਤੇਰੇ ਪੁੱਤ ਦਾ।

ਤੂੰ ਸੱਜਣਾ ਮੇਰਾ ਹੱਥ ਫੜ੍ਹ ਲੈ ,ਬਸ ਇੰਨਾ ਕਾਫੀ ਏ ,
ਫਿਰ ਖੁਸ਼ੀ ਮਿਲੇ ਯਾ ਗਮ ਉਹ ਮੇਰਾ ਨਸੀਬ ਐ।

ਕੋਈ ਨਾ ਕਿਸੇ ਦਾ ਇਥੇ ਨੀਤਾਂ ਬਹੁਤ ਬੁਰੀਆਂ ,
ਮੂੰਹ ਉੱਤੇ ਹਾਂਜੀ ਹਾਂਜੀ ਪਿੱਠ ਪਿੱਛੇ ਸ਼ੁਰੀਆਂ।

ਜਦੋ ਸੁਪਨੇ ਟੁੱਟਦੇ ਨੇ ਤਾ ਬੰਦਾ ਸੌਣਾ ਭੁੱਲ ਜਾਂਦਾ ,
ਜਦੋ ਰਿਸ਼ਤੇ ਟੁੱਟਦੇ ਤਾ ਬੰਦਾ ਜਿਓਣਾ ਭੁੱਲ ਜਾਂਦਾ।

ਕਹਿੰਦਾ ਮੋਟੋ ਸੱਚੀ ਤੂੰ ਬਾਹਲਾ ਲੜਦੀ ਆ ,
ਮੈ ਕਿਹਾ ਫਿਰ ਤੈਨੂੰ ਪਤਾ ਨੀ ਕਮਲਿਆ ,
ਮੈ ਤੈਨੂੰ ਪਿਆਰ ਵੀ ਕਿੰਨਾ ਕਰਦੀ ਆ।

ਐਨੀਆਂ ਮਨਮਾਨੀਆਂ ਚੰਗੀਆਂ ਨੀ ਸੱਜਣਾ ,
ਕਿਉਂਕਿ ਹੁਣ ਤੂੰ ਸਿਰਫ ਆਪਣਾ ਹੀ ਨਹੀਂ ਮੇਰਾ ਵੀ ਏ।

ਜੋ ਦੁੱਖ ਤੁਸੀ ਖੁਦ ਨਹੀਂ ਸਹਿ ਸਕਦੇ ,
ਉਹ ਦੁੱਖ ਤੁਸੀ ਦੂਜੇ ਨੂੰ ਵੀ ਨਾ ਦਿਓ।

ਵੇਖ ਕੇ ਹੁਸਨ ਨਾਰ ਦਾ ,ਐਵੇ ਨੀ ਡੁੱਲੀ ਦਾ ,
ਰੱਬ ਤੇ ਔਕਾਤ ਨੂੰ ਕਦੇ ਨੀ ਭੁੱਲੀ ਦਾ।

ਜਿਥੇ ਸਲਵਾਰ ਸੂਟ ਵਾਲੀ ਖੜ ਜਾਵੇ ,
ਫੇਰ ਗੁਚੀ ਅਰਮਾਨੀ ਓਥੇ ਕਿ ਕਰਨਗੇ।

ਪਿਆਰ ਕਰਨ ਦਾ ਵੀ ਉਸ ਇਨਸਾਨ ਨਾਲ ਹੀ ਫਾਇਦਾ ,
ਜੋ ਤੁਹਾਡੇ ਤੋਂ ਬਿਨਾ ਆਪਣੀ ਜ਼ਿੰਦਗੀ ਵਿਚ ਕਿਸੇ ਹੋਰ ਨੂੰ ਥਾਂ ਨਾ ਦੇਵੇ।

ਨਾ ਮਿਲਿਆ ਏ ,ਨਾ ਮਿਲਣਾ ਏ ,
ਮੈਨੂੰ ਕੋਈ ਮੇਰੀ ਮਾਂ ਜੇਹਾ।

ਪਿਆਰ ਵੀ ਅਜੀਬ ਏ ,ਜਿਸ ਇਨਸਾਨ ਨੂੰ ਪਾਇਆ ਨਾ ਹੋਵੇ ,
ਉਸ ਨੂੰ ਹੀ ਖੋਣ ਦਾ ਡਰ ਲੱਗਾ ਰਹਿੰਦਾ।

ਗੁੱਸਾ ਨਹੀਂ ਕਰੀਦਾ ਦੁਨੀਆਂ ਦੇ ਤਾਹਨਿਆਂ ਦਾ ,
ਅਣਜਾਣ ਲੋਕਾਂ ਲਈ ਤਾ ਹੀਰਾ ਵੀ ਕੱਚ ਦਾ ਹੁੰਦਾ।

ਰੱਬ ਕੋਲੋਂ ਬਸ ਇੱਕੋ ਮੰਗਦੇ ਆ ,
ਹਾਲਾਤ ਚਾਹੇ ਕੋਈ ਵੀ ਹੋਵੇ ,ਪਰ ਸਾਥ ਤੇਰਾ ਹੋਵੇ।

ਅਕਲਾਂ ਦੇ ਕੱਚੇ ਆਂ,ਪਰ ਦਿਲ ਦੇ ਸਾਚੇ ਆ ,
ਉਂਝ ਕਰੀਏ ਲੱਖ ਮਖੌਲ ਭਾਵੇ ,ਪਰ ਯਾਰੀਆਂ ਦੇ ਪੱਕੇ ਆ।

ਐਨਾ ਮਤਲਬੀ ਵੀ ਨਾ ਹੋਵੇ Friend ਕਿਸੇ ਦਾ ,
ਜਦੋ ਜੀ ਕੀਤਾ ਯਾਦ ਕਰ ਲਿਆ ਤੇ ਜਦੋ ਦਿਲ ਕੀਤਾ ਭੁਲਾ ਦਿੱਤਾ।

ਸ਼ੌਂਕ ਤਾ ਹਰ ਕੋਈ ਰੱਖ ਲੈਂਦਾ ,ਪਰ ਕਾਕਾ
ਅਸੀਂ ਰੋਅਬ ਸਰਦਾਰੀ ਤੇ ਬਾਪੂ ਦੀ ਇੱਜ਼ਤ ਕੈਮ ਰੱਖਦੇ ਆ।

ਮਿੱਟੀ ਦਾ ਘੜਾ ਤੇ ਪਿਆਰ ਦੀ ਕੀਮਤ,
ਸਿਰਫ ਬਣਾਉਣ ਵਾਲੇ ਨੂੰ ਪਤਾ ਹੁੰਦੀ ਏ ,
ਤੋੜਨ ਵਾਲੇ ਨੂੰ ਨਹੀਂ।



so this is a punjabi status in punjabi language.please like,comment and share this post.