Sunday, 9 September 2018

Punjabi Quotes On Life

Hi friends,welcome to this website.today i going to write a punjabi quotes on life.this is very inspirational punjabi quotes.you can use this quotes in our life.this is very good punjabi quotes for you.i update daily new quotes in this blog.you can visit this site for daily punjabi status.



Punjabi Quotes On Life


ਬਿਨ ਮੰਗੇ ਜਿਹਨੂੰ ਸਭ ਕੁਝ ਮਿਲ ਜਾਵੇ ,
ਉਹ ਕਿ ਜਾਣੇ ਕਦਰ ਕੀਹਨੂੰ ਕਹਿੰਦੇ ਨੇ,
ਨੱਕ ਰਗੜ ਕੇ ਮੰਗਦੇ ਜੋ ਰੱਬ ਕੋਲੋਂ ,
ਓਹਨੂੰ ਪੁੱਛੋਂ ਸਬਰ ਕੀਹਨੂੰ ਕਹਿੰਦੇ ਨੇ।

ਨਾ ਅਮੀਰਾਂ ਦੀ ਗੱਲ ਹੈ ,
ਨਾ ਗਰੀਬਾਂ ਦੀ ਗੱਲ ਹੈ ,
ਤੇਰੇ ਦਰ ਤੇ ਆਉਣਾ ,
ਨਸੀਬਾਂ ਦੀ ਗੱਲ ਹੈ।

ਕਦੇ ਕਦੇ ਹੰਜੂ ਮੁਸਕਾਨ ਤੋਂ ਜਿਆਦਾ  Special ਹੁੰਦੇ ਨੇ,
ਕਿਓਂਕਿ  Smile ਤਾ ਸਾਰਿਆਂ ਲਈ ਹੁੰਦੀ ਏ,
ਪਰ ਹੰਜੂ ਓਹਨਾ ਲਈ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਖੋਣਾ ਨਹੀਂ ਚਾਹੁੰਦੇ।

ਕਿਸੇ ਦਾ ਕਿੰਨਾ ਵੀ ਕਰਲੋ ,
ਅਗਲਾ ਪੰਜ ਮਿੰਟ ਨੀ ਲਾਉਂਦਾ ਬੇਕਦਰੀ ਕਰਨ ਨੂੰ।

ਮੰਨਿਆ ਕਿ ਰਿਸ਼ਤੇ ਤੋੜਨੇ ਨੀ ਚਾਹੀਦੇ ,
ਪਰ ਜਿਥੇ ਕਦਰ ਹੀ ਨਾ ਹੋਵੇ ,
ਓਥੇ ਰਿਸ਼ਤੇ ਨਿਭਾਏ ਵੀ ਨਹੀਂ ਜਾਂਦੇ।

ਮੁਕੱਦਰ ਹੋਵੇ ਤੇਜ ਤਾ ਨਖਰੇ ਵੀ ਸੁਭਾ ਬਣ ਜਾਂਦੇ ਨੇ,
ਕਿਸਮਤ ਹੋਵੇ ਮਾੜ੍ਹੀ ਤਾ ਹਾਸੇ ਵੀ ਗੁਨਾਹ ਬਣ ਜਾਂਦੇ ਨੇ।

ਜੇਕਰ ਤੁਸੀ ਸਹੀ ਹੋ ਤਾ ਕੁਛ ਵੀ ਸਾਬਤ ਕਰਨ ਦੀ ਕੋਸ਼ਿਸ਼ ਨਾ ਕਰੋ ,
ਬਸ ਸਹੀ ਬਣੇ ਰਹੋ ,ਗਵਾਹੀ ਵਕਤ ਖੁਦ ਦੇ ਦੇਵੇਗਾ।

ਤੇਰੀ ਕਿਸਮਤ ਦਾ ਲਿਖਿਆ ਤੇਰੇ ਤੋਂ ਕੋਈ ਲੈ ਨਹੀਂ ਸਕਦਾ ,
ਜੇ ਉਸਦੀ ਮੇਹਰ ਹੋਵੇ ਤਾ ਤੈਨੂੰ ਉਹ ਵੀ ਮਿਲ ਜਾਉ ਜੋ ਤੇਰਾ ਹੋ ਨਹੀਂ ਸਕਦਾ।

ਜਿਸਦੀ ਸੰਗਤ ਨਾਲ ਤੁਹਾਡੇ ਵਿਚਾਰ ਸ਼ੁੱਧ ਹੋਣ ਲੱਗ ਜਾਣ,
ਸਮਝ ਲੈਣਾ ਉਹ ਇਨਸਾਨ ਸਧਾਰਨ ਵਿਅਕਤੀ ਨਹੀਂ ਏ।

ਕੌਣ ਕਿੰਨਾ ਚੰਗਾ ਓਹਦਾ ਦਿਲ ਦੇਖੋ ,ਓਹਦੇ ਜੱਜਬਾਤ ਦੇਖੋ ,
ਲੋਕ ਸਾਰੀ ਦੁਨੀਆਂ ਤੇ ਵਸਦੇ ਨੇ ,
ਨਾ ਔਕਾਤ ਦੇਖੋ ,ਨਾ ਜਾਤ ਦੇਖੋ।

ਜੋ ਲੋਕ ਆਪਣੇ ਤੋਂ ਜਿਆਦਾ ਦੂਜਿਆਂ ਦੀ ਫਿਕਰ ਕਰਦੇ ਨੇ ,
ਅਕਸਰ ਓਹਨਾ ਦੀ ਹੀ ਫਿਕਰ ਕਰਨ ਵਾਲਾ ਕੋਈ ਨਹੀਂ ਹੁੰਦਾ।

ਅੱਜ ਕੱਲ੍ਹ ਲੋਕਾਂ ਦੇ ਦਿਲ ਬੜੇ ਸ਼ੋਟੇ ਹੋ ਗਏ ਨੇ ,
ਜੋ ਵੀ ਪਿਆਰ ਕਰਦਾ ਓਹਦਾ ਦਿਲ ਜਲਦੀ ਭਰ ਜਾਂਦਾ ਏ।

ਹੱਥਾਂ ਦੀਆਂ ਲਕੀਰਾਂ ਵੀ ਅਕਸਰ ਹੀ ਕਹਿੰਦੀਆਂ ਨੇ ,
ਲਕੀਰਾਂ ਤੇ ਨਹੀਂ ਹੱਥਾਂ ਤੇ ਵਿਸ਼ਵਾਸ ਰੱਖ।

ਮਿੱਟੀ ਦਾ ਘੜਾ ਤੇ ਪਿਆਰ ਦੀ ਕੀਮਤ ,
ਸਿਰਫ ਬਣਾਉਣ ਵਾਲੇ ਨੂੰ ਪਤਾ ਹੁੰਦੀ ਏ ,
ਤੋੜਨ ਵਾਲੇ ਨੂੰ ਨਹੀਂ।

ਜ਼ਿੰਦਗੀ ਵਿਚ ਜਿੱਤ ਹਾਸਿਲ ਕਰਨ ਲਈ ,
ਪਹਿਲਾਂ ਆਪਣੇ ਮਨ ਤੇ ਜਿੱਤ ਹਾਸਿਲ ਕਰਨਾ ਜਰੂਰੀ ਹੈ।

ਦਮਦਾਰ ਇਰਾਦੇ ਕਦੇ ਕਮਜ਼ੋਰ ਨਹੀਓ ਪੈਂਦੇ ,
ਕੀਤੀ ਹੋਇ ਮੇਹਨਤ ਨੂੰ ਕਦੇ ਚੋਰ ਨਹੀਓ ਪੈਂਦੇ।

ਮੰਜ਼ਿਲ ਤਕ ਪਹੁੰਚਾ ਦੇਂਦੇ ਨੇ ਦੁਨੀਆਂ ਦੇ ਧੱਕੇ ,
ਜੋ ਔਖੇ ਵਕਤ ਨਾਲ ਰਹਿਣ ਓਹੀ ਯਾਰ ਨੇ ਪੱਕੇ।

ਲੋਕ ਕਹਿੰਦੇ ਜਰੂਰ ਆ ਖੁਸ਼ ਰਹੋ ,
ਪਰ ਖੁਸ਼ ਰਹਿਣ ਨੀ ਦੇਂਦੇ।

ਛੋਟੀ ਜਿਹੀ ਜਿੰਦਗੀ ਵਿਚ ਬਹੁਤ ਵੱਡਾ ਸਬਕ ਮਿਲਿਆ ,
ਰਿਸ਼ਤਾ ਸਭ ਨਾਲ ਰੱਖੋ ,ਪਰ ਉਮੀਦ ਕਿਸੇ ਤੋਂ ਨਾ ਰੱਖੋ।

ਵਿਚ ਸੁਖਾਂ ਦੇ ਸਾਰੀ ਦੁਨੀਆਂ ਨੇੜੇ ਹੋ ਹੋ ਬਹਿੰਦੀ ,
ਪਰਖੇ ਜਾਂਦੇ ਨੇ ਸੱਜਣ ਓਦੋ ਜਦੋ ਬਾਜ਼ੀ ਪੁੱਠੀ ਪੈਂਦੀ।

So this is a punjabi quotes on life.please like comment and share this post on social media.

No comments:

Post a Comment