Saturday, 1 September 2018

ਨਵੇਂ ਪੰਜਾਬੀ ਸਟੇਟਸ

ਮਿਤਰੋ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਨਵੇਂ ਪੰਜਾਬੀ ਸਟੇਟਸ। ਤੁਸੀ ਇਹ ਸਟੇਟਸ ਆਪਣੇ ਫੇਸਬੁੱਕ ਸਟੇਟਸ ਜਾਂ Whatsapp ਸਟੇਟਸ ਤੇ ਇਸਤਮਾਲ ਕਰ ਸਕਦੇ ਹੋ। ਜੇਕਰ ਤੁਸੀ ਸਾਡੀ ਵੈਬਸਾਈਟ ਤੇ ਆਪਣੇ ਸਟੇਟਸ Submit ਕਰਵਾਉਣਾ ਚਾਹੁੰਦੇ ਹੋ ਤਾ ਸਾਨੂੰ ਨੀਚੇ ਕੰਮੈਂਟ ਕਰਕੇ ਦੱਸ ਸਕਦੇ ਹੋ। ਅਸੀਂ ਇਸ ਵੈਬਸਾਈਟ ਤੇ ਰੋਜਾਨਾ ਪੰਜਾਬੀ ਸਟੇਟਸ ਉਪਲਬਧ ਕਰਵਾਉਂਦੇ ਹਾਂ। ਜੇਕਰ ਤੁਸੀ ਰੋਜਾਨਾ ਸਟੇਟਸ ਪਾਉਣ ਦੇ ਸ਼ੌਕੀਨ ਹੋ ਤਾ ਸਾਡੀ ਇਹ ਵੈਬਸਾਈਟ Visit ਕਰ ਸਕਦੇ ਹੋ। ਚਲੋ ਹੁਣ ਪੜ੍ਹੋ ਨਵੇਂ ਪੰਜਾਬੀ ਸਟੇਟਸ।



 ਨਵੇਂ ਪੰਜਾਬੀ ਸਟੇਟਸ :-


ਕੰਮ ਕਰਨੇ ਪੈਂਦੇ ਨੇ ਆਪਣੇ ਜੋਰਾਂ ਤੇ ,
ਅਣਖਾਂ ਦੇ ਕੈਪਸੂਲ ਨਹੀਂ ਮਿਲਦੇ ਮੈਡੀਕਲ ਸਟੋਰਾਂ ਤੇ।

ਰਿਸ਼ਤੇ ਦਿਲ ਨਾਲ ,
ਸਿਆਸਤ ਦਿਮਾਗ ਨਾਲ ,
ਦੁਨੀਆਂ ਮਤਲਬ ਨਾਲ ਚਲਦੀ ਏ।

ਲੋਕੀ ਯਾਰੀ ਯਾਰੀ ਕਹਿੰਦੇ ,
ਨਿਭਾਉਣ ਵਾਲੇ ਘੱਟ ਆ ,
ਜਿੰਨੇ ਵੀ ਰੱਬ ਨੇ ਦਿੱਤੇ ,
ਯਾਰ ਬੇਲੀ ਸਬ ਅੱਤ ਆ।

ਨੀ ਤੂੰ ਫ੍ਰੀ  Wifi ਵਰਗੀ ,
ਹਰ ਕੋਈ ਹੋਣ ਨੂੰ ਫਿਰੇ ,
ਯਾਰ ਤੇਰਾ Airtel 4G ਵਰਗਾ ,
ਜਣੀ ਖਣੀ ਦੀ Range ਤੋਂ ਪਰੇ।

ਨੀਲੀ ਸ਼ੱਤ ਵਾਲੇ ਤੇ ਰੱਖ ਆਸ ,
ਬਹੁਤਾ ਫਿਕਰ ਨਾ ਕਰ ,
ਜੋ ਚੱਲ ਰਹੀ ਜ਼ਿੰਦਗੀ ਓਹਨੂੰ ਮਾਨ ਲੈ ,
ਬੀਤੀ ਹੋਈ ਦਾ ਜਿਕਰ ਨਾ ਕਰ।

ਸਿਰਫ ਯਾਰੀਆਂ ਹੀ ਰਹਿ ਜਾਂਦੀਆਂ ਨੇ ਮੁਨਾਫ਼ਾ ਬਣ ਕੇ ,
ਅਕਸਰ ਮੁਹੱਬਤ ਦੇ ਸਾਡੇ ਨੁਕਸਾਨਦਾਇਕ ਹੁੰਦੇ ਨੇ।

ਪੈਸੇ ਨਾਲ ਹੁੰਦਾ ਨਾ ਕਦੇ ਯਾਰੀ ਦਾ ਸੌਦਾ ਨੀ ,
ਖਰੀਦ ਲਵੇ ਯਾਰੀ ਸਾਡੀ ,ਕੋਈ ਇੰਨੇ ਜੋਗਾ ਨੀ।

Chat ਤਾ ਵਾਲੇ ਕਰਦੇ ਨੇ ,
ਸਿੰਗਲ ਬੰਦਾ ਤਾ Dp ਬਦਲਦਾ ਰਹਿੰਦਾ।

ਕਹਿੰਦੀ ਉਹ ਬਹੁਤ ਪਸੰਦ ਮੈਨੂੰ ,
ਜੋ ਕੰਮ ਨਾ ਕੋਈ  Wrong ਕਰਦਾ ,
ਪਿੰਡ ਦਾ ਤਾ ਪਤਾ ਨੀ,
ਪਰ ਮੁੰਡਾ  PB 05 ਨੂੰ Belong ਕਰਦਾ।

ਯਾਰੀ ਚਾਰ ਦਿਨਾਂ ਦੀ ਤੋੜ ਕੇ ਨਜਾਰਾ ਦੇਖ ਲੈ ,
ਜੇ ਮੇਰੇ ਬਿਨਾ ਹੁੰਦਾ ਗੁਜਾਰਾ ਤਾ ਕਰਕੇ ਦੇਖ ਲੈ।

ਸਾਦਗੀ ਚ ਰਹੀਏ ਸਾਨੂੰ ਆਕੜ ਪਸੰਦ ਨਹੀਂ ,
ਪਿਆਰ ਨਾਲ ਦੇਵਾਂਗੇ ਭਾਵੇ ਜਾਨ ਵੀ ਮੰਗ ਲਈ।

ਕੁਝ ਲੋਕ ਮੈਨੂੰ ਆਪਣਾ ਕਹਿੰਦੇ ਸੀ ,
ਪਰ ਦੇਖਿਆ ਜਾਵੇ ਤਾ ਉਹ ਸਿਰਫ ਕਹਿੰਦੇ ਸੀ।

ਬਸ ਇੱਕੋ ਫਾਇਦਾ ਹੋਇਆ ਤੇਰੀ ਟੁੱਟੀ ਯਾਰੀ ਦਾ ,
ਸਾਨੂ ਭੇਤ ਆ ਗਿਆ ਮਾਤਲਾਬਖੋਰੀ ਦੁਨੀਆਦਾਰੀ ਦਾ।

ਯਾਰ ਤਾ ਬਥੇਰੇ ਹੁੰਦੇ ਜ਼ਿੰਦਗੀ ਚ ,
ਮੁੱਲ ਯਾਰੀ ਦਾ ਨੀ ਵਿਸ਼ਵਾਸ ਦਾ ਹੁੰਦਾ।

ਉਂਜ ਤਾ ਮੈ ਖਾਸ ਨਹੀਂ ,
ਪਰ ਇਕ ਖ਼ੂਬੀ ਏ ,
ਕਿਸੇ ਦਾ ਦਿਲ ਨਹੀਂ ਤੋੜਦਾ।

ਪਿਆਰ ਦਾ ਹੱਦ ਚ ਰਹਿਣਾ ਹੀ ਚੰਗਾ ਹੁੰਦਾ ,
ਬਹੁਤਾ ਹਾਸਾ ਵੀ ਅੱਖੀਆਂ ਚ ਪਾਣੀ ਲੈ ਆਉਂਦਾ।

ਸੱਟ ਵੈਰੀਆਂ ਦੀ ਹਿੱਕ ਉੱਤੇ ਐਸੀ ਮਾਰੀਏ ,
ਵੈਰੀ ਮੁੜਕੇ ਮੁਕਾਬਲੇ ਦੀ ਗੱਲ ਨਾ ਕਰੇ।

ਸਿੰਗਲ ਰਹਿਣਾ ਸੌਖਾ ਪਰ ਲੋਕ ਨੂੰ ਜ਼ਕੀਨ ਦਵਾਉਣਾ ਕਿ ਮੈ ਸਿੰਗਲ ਹਾਂ ,ਬੜਾ ਔਖਾ।

ਭਰੋਸਾ ਯਾਰੀ ਦਾ ,
ਨਸ਼ਾ ਸਰਦਾਰੀ ਦਾ ,
ਪਿਆਰ ਸਬ ਦਾ ,
ਡਰ ਰੱਬ ਦਾ।

ਜੱਟ ਦੀ ਯਾਰੀ ਤੇ ਨੌਕਰੀ ਸਰਕਾਰੀ ਕਿਸਮਤ ਨਾਲ ਹੀ ਮਿਲਦੀ ਆ।

ਤਾ ਫੇਰ ਦਸਿਓ ਕਿਵੇਂ ਲੱਗੇ ਤੁਹਾਨੂੰ ਸਾਡੇ ਨਵੇਂ ਪੰਜਾਬੀ ਸਟੇਟਸ। Like,Comment ਤੇ Share ਜਰੂਰ ਕਰਿਓ।ਜੇਕਰ ਤੁਸੀ ਵੀ ਸਾਡੀ ਵੈਬਸਾਈਟ ਤੇ ਸਟੇਟਸ ਪਾਉਣਾ ਚਾਹੁੰਦੇ ਹੋ ਤਾ ਕੰਮੈਂਟ ਕਰਕੇ ਦੱਸ ਸਕਦੇ ਹੋ।