Saturday, 1 September 2018

ਜੱਟੀ Attitude ਸਟੇਟਸ-ਪੰਜਾਬੀ ਜੱਟੀ Attitude ਸਟੇਟਸ

New ਪੰਜਾਬੀ ਸਟੇਟਸ ਵੈਬਸਾਈਟ ਵਿਚ ਤੁਹਾਡਾ ਸਬ ਦਾ ਸਵਾਗਤ ਹੈ। ਇਸ ਪੋਸਟ ਵਿਚ ਤੁਹਾਨੂੰ ਮਿਲਣਗੇ ਜੱਟੀ Attitude ਸਟੇਟਸ ।ਪੰਜਾਬੀ ਜੱਟੀ Attitude ਸਟੇਟਸ। ਜੇਕਰ ਤੁਸੀ ਵੀ ਆਪਣੇ ਸਟੇਟਸ ਸਾਡੀ ਵੈਬਸਾਈਟ ਤੇ ਪਾਉਣਾ ਚਾਹੁੰਦੇ ਹੋ ਤਾ ਇਹ ਪੋਸਟ ਪੜ੍ਹਨ ਤੋਂ ਬਾਅਦ ਥੱਲੇ ਕੰਮੈਂਟ ਕਰਕੇ ਦੱਸ ਸਕਦੇ ਹੋ।


 ਜੱਟੀ Attitude ਸਟੇਟਸ-ਪੰਜਾਬੀ ਜੱਟੀ Attitude ਸਟੇਟਸ


ਵੇ ਤੂੰ Copyਕਰਦਾ ਲੋਕਾਂ ਨੂੰ ,
ਅਸੀਂ ਆਪਣਾ ਸਟਾਈਲ ਹੀ ਰੱਖੀ ਦਾ ,
ਐਨਾ ਜ਼ੋਰ ਤੇਰੇ ਵਿਚ ਹੋਣਾ ਨਈ,
ਵੇ ਜਿੰਨਾ ਨਖਰਾ ਏ ਜੱਟੀ ਦਾ।

ਵੇ ਟੋਹਰ ਤੇ ਸ਼ੌਕੀਨੀ ਪੂਰੀ ਕੈਮ ਰੱਖੀ ਦੀ ,
ਅਸਮਾਨੀ ਬਿਜਲੀ ਜਿਹੀ ਏ ਮੜ੍ਹਕ ਜੱਟੀ ਦੀ।

ਵੇ ਜਾ ਲੱਭ ਲੈ ਸਾਊ ਜਿਹੀ ਕੋਈ ਲੱਭਦੀ ਆ ,
ਵੇ ਅਥਰਾ ਸੁਭਾ ਜੱਟੀ ਦਾ।

ਜੇ ਮੁੰਡਿਆਂ ਨੇ ਮਸ਼ੂਕ ਦੀ ਥਾਂ ਮੁੱਛ ਰੱਖੀ ਆ ,
ਤਾ ਪੰਜਾਬਣਾ ਨੇ ਵੀ ਰਾਂਝੇ ਦੀ ਥਾਂ ਗੁੱਤ ਰੱਖੀ ਆ।

ਮੈ Attitude ਨੀ ਰੱਖਦੀ ,
ਨਾ ਆਕੜ ਚ ਰਹਿੰਦੀ ,
ਮੰਨਿਆ ਕਿ ਸ਼ਰੀਫ ਆ ,
ਪਰ ਰੋਅਬ ਵੀ ਨਹੀਂ ਸਹਿੰਦੀ।

ਜਮੀਨ ਤੇ ਰਹਿ ਕੇ ਅਸਮਾਨ ਨੂੰ ਸ਼ੁਹਣ ਦੀ ਫ਼ਿਤਰਤ ਹੈ ਜੱਟੀ ਦੀ ,
ਪਰ ਕਿਸੇ ਨੂੰ ਗਿਰਾ ਕੇ ਉਪਰ ਉੱਠਣ ਦਾ ਸ਼ੋਂਕ ਨਹੀਂ।

ਵੇ ਜੱਟੀ ਤੇਰੇ ਪਿੱਛੇ ਮਰਜੂ ,
ਇਹ ਮੇਰੀ ਸੋਚ ਨਹੀਂ ,
ਤੂੰ ਮੁੰਡਿਆਂ ਮੈਨੂੰ ਪੱਟੇ,
ਐਡੀ ਤੇਰੀ Approach ਨਹੀਂ।

ਕੁੜੀ ਤਾ ਘੁੰਮਦੀ ਏ Alone ਵੇ ,
ਜੱਟੀ ਮੂਹਰੇ ਅੜੂਗਾ ਦੱਸ ਕੌਣ ਵੇ ,
ਓ ਪਤਾ ਏ ਸੁਭਾ ਮੇਰਾ ਅਥਰਾ ਜੇਹਾ ,
ਤਾਹੀਓਂ ਬਾਹਲੀ ਟੇਂਸ਼ਨ ਨਾ ਲੈਂਦੀ ਮੇਰੀ Mom ਵੇ।

ਜੱਟੀ ਕਰਦੀ ਆ ਤੈਨੂੰ Like ਵੇ,
ਬਹੁਤੇ ਪਾਖੰਡ ਨਾ ਕਰ ,
ਚੁੱਪ ਚਾਪ ਬਨਾਲਾ ਆਪਣੀ Wifeਵੇ।

ਨਖਰਾ On Top ,
Swagii ਬੜਾ ਰੋਅਬ,
ਸਾਡੇ ਵਰਗੀ ਤਾ ਕਾਕਾ ,
ਦੂਜੀ ਹੈਨੀ On Globe।

ਵੇਖ ਹੌਸਲਾ ਜੱਟੀ ਦਾ ,
ਕਿੰਨਾ ਤੈਨੂੰ ਪਿਆਰ ਕਰਦੀ ਆ ,
ਇਕ ਦਿਨ ਭੇਜ ਕੇ Message ,
ਦੋ ਦੋ ਦਿਨ ਇੰਤਜ਼ਾਰ ਕਰਦੀ ਆ।

ਮੈ ਹੀਰ ਨਹੀਂ ਤੇਰੀ ,ਜਿਹੜੀ ਰੋਜ ਖ਼ਵਾਉਂ ਚੂਰੀ,
ਮੈ ਅੜਬ ਸੁਭਾ ਦੀ ਹਾਂ,ਮੈਥੋਂ ਰੱਖ ਬਣਾ ਕੇ ਦੂਰੀ।

ਭੋਲੀ ਭਾਲੀ ਕੁੜੀ ਦਿਲ ਦੀ ਆ ਸਾਫ ਵੇ ,
ਜੁੱਤੀ ਥੱਲੇ ਰੱਖਾਂ ਜਿਹੜੇ ਬਣਦੇ ਚਲਾਕ ਵੇ।

ਸਿਰੇ ਦੀ ਸ਼ਰੀਫ,ਬਹੁਤੀ ਨਾ ਰੱਖਦੀ ਕਿਸੇ ਤੋਂ ਆਸ ,
ਅੜਬ ਸੁਭਾ ਦੀ ਜੱਟੀ ,ਕਿਸੇ ਵਿਰਲੇ ਨੂੰ ਆਊਗੀ ਰਾਸ।

ਆਕੜਾਂ ਦਾ ਪੱਟਿਆ ਏ ਜੇ ਤੂੰ ਮੁੰਡਿਆਂ ,
ਤਾ ਜੱਟੀ ਦੀ ਵੀ ਜਿੱਦ ਆ ਪਹਾੜ ਵਰਗੀ।

ਲੋਕੀ ਕਰਦੇ ਨੇ ਗੱਲਾਂ ਮੈ ਸ਼ੌਕੀਨੀ ਲੈ ਲਈ ,
ਬੇਬੇ ਮਿਰਚਾਂ ਵਾਰ ਕੇ ਸੁੱਟ,ਤੇਰੀ ਧੀ ਨਜਰਾਂ ਨੇ ਖਾ ਲਈ।

ਅਣਖਾਂ ਮਿਲੀਆਂ ਵਿਰਸੇ ਚੋ ,ਨਹੀਓ ਤਕ ਬੇਗਾਨਾ ਦਿਲ ਹਾਰਦੀ,
ਵੇ ਤੂੰ ਕਰਦਾ  Crack ਦਿਲ ਨੂੰ ,ਅੱਲ੍ਹੜ ਵੀ ਸੱਟ ਬੜੀ ਡੂੰਗੀ ਮਾਰਦੀ।

ਵੇ ਤੂੰ ਰੁਲੇਂਗਾ ਹਜ਼ਾਰ ਵਾਲੇ ਨੋਟ ਵਾਂਗੂ ,
ਜੇ ਜੱਟੀ ਸੋਹਣਿਆਂ ਕਰੰਸੀ ਵਾਂਗੂ Change ਹੋ ਗਈ।

ਹੈਗੀ ਆ ਪੁਰਾਣੀ, ਗੱਲਾਂ ਤਾਜ਼ੀਆਂ ਨੀ ਆਉਂਦੀਆਂ ,
ਦੇਸੀ ਜਿਹੀ ਕੁੜੀ ਆ ,ਸ਼ੋਸ਼ੇਬਾਜੀਆਂ ਨੀ ਆਉਂਦੀਆਂ।

ਮੈ ਪੰਜਾਬਣ ਜੱਟੀ ਅੜਬ ਜਹੀ,ਲਹੂ ਵਿਚ ਦਲੇਰੀ ਆ ,
ਲੋੜ ਨੀ ਹਥਿਆਰਾਂ ਦੀ ,ਮੇਰੀ ਘੂਰ ਬਥੇਰੀ ਆ।

ਤਾ ਕਿਵੇਂ ਲੱਗੇ ਤੁਹਾਨੂੰ ਇਹ ਜੱਟੀ Attitude ਸਟੇਟਸ। ਕੰਮੈਂਟ ਕਰਕੇ ਜਰੂਰ ਦੱਸਿਓ। Like ਐਂਡ Share ਵੀ ਜਰੂਰ ਕਰ ਦਿਓ ਜੇ ਵਧੀਆ ਲੱਗੇ ਤਾ। ਤੁਸੀ ਆਪਣੇ ਸਟੇਟਸ ਇਸ ਵੈਬਸਾਈਟ ਤੇ ਪਾ ਸਕਦੇ ਹੋ ,ਉਸਦੇ ਲਈ ਨੀਚੇ ਕੰਮੈਂਟ ਕਰਕੇ ਦੱਸੋ।

No comments:

Post a Comment