Thursday, 6 September 2018

Ghaint Punjabi Status-ਅੱਤ ਪੰਜਾਬੀ ਸਟੇਟਸ

Hello friends,welcome to this website.Today i write a Ghaint punjabi status for you.use this ghaint status in facebook,whatsapp and other social media sites.i update daily new punjabi status in this website.so guys today update ghaint punjabi status in this post.you can read and use it.



Ghaint Punjabi Status


ਸਿੱਧਾ ਸਾਧਾ ਬੰਦਾ ਮੈ ,
ਮੇਰਾ ਸਿੱਧਾ ਜੇਹਾ ਸੁਭਾ ,
ਮੇਰੀ ਡੋਰ ਮੇਰੇ ਮਾਲਕ ਹੱਥ ,
ਦਾਤਾ ਆਪੇ ਹੀ ਦਿੰਦਾ ਗੁੱਡੀ ਚੜ੍ਹਾ।

Math ਪਿਆਰ ਤੇ ਕੁੜੀਆਂ ,
ਬੇਵਕੂਫਾਂ ਦੇ ਸਮਜ ਨੀ ਆਉਂਦੀਆਂ।

ਕਹਿੰਦਾ ਤੁਸੀ ਕਿ ਕਰਦੇ ਹੋ,
ਮੈ ਕਿਹਾ  Message Seen ਕਰਕੇ Reply ਨਹੀਂ ਕਰਦੀ ,
ਬਾਕੀ ਸੁਖ ਨਾਲ ਸਭ ਕੁਝ ਕਰਦੀ ਆਂ।

ਸਾਨੂੰ ਬੁਝੇ ਹੋਏ ਦੀਵੇ ਨਾ ਸਮਝੀ ,
ਅਸੀਂ ਵਾਂਗ ਮਿਸਾਲਾਂ ਮੱਚਾਗੇ ,
ਅਸੀਂ ਉਹ ਨਹੀਂ ਜੋ ਤੁਸੀ ਸਮਝ ਰਹੇ ,
ਜਦੋਂ ਟੱਕਰਾਂ ਗੇ ਤਾ ਦੱਸਾਂਗੇ।

ਮੈ ਅਜੇਹੀ ਕੁੜੀ ਹਾਂ,ਜੋ ਦਿਲ ਚ ਹੁੰਦਾ ,
ਓਹੀ ਜ਼ੁਬਾਨ ਤੇ ਲੈ ਆਉਂਦੀ ਹਾਂ,ਚਾਹੇ ਬਾਅਦ ਚ ਮੈਨੂੰ Hurt ਹੀ ਕਿਉਂ ਨਾ ਹੋਣਾ ਪਵੇ।

ਮੂੰਹ ਦੇ ਮਿੱਠੇ ਤੇ ਦਿਲ ਦੇ ਮਾੜ੍ਹੇ ਸਾਨੂੰ ਭਾਉਂਦੇ ਨਾ ,
ਅਸੀਂ ਜਿਵੇ ਵੀ ਹਾਂ ਸਭ ਦੇ ਸਾਹਮਣੇ ਹਾਂ,
ਸਾਨੂੰ ਦਿਖਾਵੇ ਕਰਨੇ ਆਉਂਦੇ ਨਾ।

ਸੋਚ ਚੰਗੀ ਹੋਵੇ ਤਾ ਪ੍ਰਮਾਤਮਾ ਵੀ ਸਾਥ ਦਿੰਦਾ ਹੈ।

ਆਕੜਾਂ ਦਾ ਪੱਟਿਆ ਏ ਜੇ ਤੂੰ ਮੁੰਡਿਆਂ ,
ਤਾਂ ਜੱਟੀ ਦੀ ਵੀ ਜਿਦ ਆ ਪਹਾੜ ਵਰਗੀ।

ਥੋੜਾ  Time ਤਾ ਜਰੂਰ ਲੱਗਣਾ ,
ਪਰ ਕੁਝ ਲੋਕ ਦੇ ਵਹਿਮ ਬੜੀ ਰੀਝ ਨਾਲ ਕੱਢਣੇ ਆ।

ਖ਼ਤਮ ਹੋ ਜਾਵੇਗੀ ਤੇਰੀ ਜ਼ਿਦ ਉਸ ਦਿਨ ,
ਜਦ ਪਤਾ ਲੱਗੇਗਾ ਕਿ ਯਾਦ ਕਾਰਨ ਵਾਲਾ ਖੁਦ ਯਾਦ ਬਣ ਗਿਆ।

ਜਿਨ੍ਹਾਂ ਨੂੰ ਅਸੀਂ ਬੁਰੇ ਲੱਗਦੇ ਹਾਂ,
ਕਿਰਪਾ ਕਰਕੇ ਉਹ ਸਾਡੀ ਰੇਂਜ ਤੋਂ ਬਾਹਰ ਰਹਿਣ।

ਆਦਤ ਨਹੀਂ ਹੈ ਪਿੱਠ ਪਿੱਛੇ ਵਾਰ ਕਰਨ ਦੀ ,
ਦੋ ਲਫ਼ਜ਼ ਘੱਟ ਬੋਲਦੇ ਹਾਂ ਪਰ ਸਾਹਮਣੇ ਬੋਲਦੇ ਹਾਂ।

ਪੈਸੇ ਦੀ ਅਮੀਰੀ ਤਾ ਅੱਜ ਕੱਲ੍ਹ ਆਮ ਗੱਲ ਏ ,
ਪਰ ਦਿਲ ਦਾ ਅਮੀਰ ਕੋਈ ਕੋਈ ਹੀ ਮਿਲਦਾ।

ਸਫਾਈਆਂ ਦੇਣੀਆਂ ਸ਼ੱਡ ਦਿਤੀਆਂ ਨੇ ,
ਸਿੱਧੀ ਜਿਹੀ ਗੱਲ ਆ ,ਬਹੁਤ ਬੁਰੇ ਆ ਅਸੀਂ।

ਜੋ ਬਾਹਰੋਂ ਹਾਂ,ਓਹੀ ਅੰਦਰੋਂ ਹਾਂ,
ਮਿਠੀਆਂ ਮਿਠੀਆਂ ਗੱਲਾਂ ਕਰਕੇ ਧੋਖਾ ਦੇਣਾ ਮੇਰੀ ਫਿਤਰਤ ਵਿਚ ਨਹੀਂ ਹੈ।

Facebook,Insta ਦੀ ਰੌਣਕ ਤਾ ਸਾਡੇ ਵਰਗੇ ਸਿੰਗਲ ਲੋਕਾਂ ਤੋਂ ਹੁੰਦੀ ਏ ,
Jaanu-Shona ਵਾਲੇ ਤਾ ਮੈਸਜ ਤੇ Busy ਹੁੰਦੇ ਆ।

ਰਾਜ ਤਾ ਆਪਾਂ ਹਰ ਥਾਂ ਕਰੀਦਾ ,
ਪਿਆਰ ਕਾਰਨ ਵਾਲਿਆਂ ਦੇ ਦਿਲ ਚ ,
ਤੇ ਨਫਰਤ ਕਰਨ ਵਾਲਿਆਂ ਦੇ ਦਿਮਾਗ ਚ।

ਸਾਨੂੰ ਰੋਣਾ ਧੋਣਾ ਨੀ ਆਉਂਦਾ ,
ਅਸੀਂ ਫੁਲ ਨਜਾਰੇ ਲੁੱਟੇ ਨੇ,
ਇਸ ਵਿਚ ਸਾਡਾ ਕੋਈ ਕਸੂਰ ਨਹੀਂ ,
ਸਾਡੇ ਸ਼ੌਂਕ ਹੀ ਸਾਰੇ ਪੁੱਠੇ ਨੇ।

ਲੰਬੀਆਂ ਉਮਰਾਂ ਬਖਸ਼ੀ ਓਹਨਾ ਨੂੰ ਜਿਨ੍ਹਾਂ ਦੇ ਦਿਲਾਂ ਵਿਚ ਧੜਕਦੇ ਆ ,
ਉਹ ਵੀ ਜਿਓੰਦੇ ਰਹਿਣ ਰੱਬ ,ਜਿਨ੍ਹਾਂ ਦੀਆਂ ਅੱਖਾਂ ਵਿਚ ਰੜਕਦੇ ਆਂ।

ਰੱਬ ਕੋਲੋਂ ਡਰ ਕੇ ਰਹੀਏ ,ਮੰਦਾ ਨਾ ਕਿਸੇ ਨੂੰ ਕਹੀਏ ,
ਕਿਸਮਤ ਦੇ ਮਾਰਿਆਂ ਤਾਈਂ,ਹੋਰ ਸਤਾਈਏ ਨਾ ,
ਜਿਸ ਰਾਹ ਤੋਂ ਮਾਪੇ ਰੋਕਣ,ਭੁੱਲ ਕੇ ਵੀ ਜਾਇਏ ਨਾ।



So this is a ghaint punjabi status new.please like comment and share this post on facebook.