Welcome to New Punjabi Status Website.today,i write a Attitude Status In Punjabi For Girls.Good punjabi status for punjabi girls.you can use this status in facebook,whatsapp and other social networks.i update daily punjabi status in this website.
So this is a attitude status in punjabi for girls .use this status in you social media profile and whatsapp.please like,comment and share this post.
Attitude Status In Punjabi For Girls
Heart ਤੋਂ soft ਕੁੜੀ ,Nature ਦੀ ਥੋੜੀ Strict ਆ ,
ਕਰ ਤੂੰ Beleive ਮੁੰਡਿਆ,ਕੁੜੀ ਲੱਖਾਂ ਚੋ ਇਕ ਆ।
ਨਾ ਕਿਸੇ ਨੂੰ ਉਲਾਂਭਾ ਕੋਈ ,
ਨਾ ਹੀ ਗੱਲਾਂ ਬਾਤਾਂ ,
ਬਸ ਜਿਹੋ ਜਿਹੇ ਹੁਣ ਲੋਕ ਹੋ ਗਏ ,
ਓਹੋ ਜਿਹੇ ਹੁਣ ਆਪਾਂ।
ਮੌਕਾ ਦੇਖ ਕੇ ਬਦਲਣ ਵਾਲਿਆਂ ਵਿੱਚੋ ਨਹੀਂ ,
ਸੱਚ ਬੋਲਣ ਦੀ ਹਿੰਮਤ ਰੱਖਦੀ ਆ,
ਚਾਪਲੂਸੀ ਨਹੀਓ ਹੁੰਦੀ ਕਿਸੇ ਦੀ ,
ਤਾਹੀਓਂ ਚੰਗੀ ਕਿਸੇ ਨੂੰ ਹੀ ਲੱਗਦੀ ਆ।
ਕਿਹੜੀਆਂ ਵੇ ਗੱਲਾਂ ਦਾ ਤੂੰ ਮਾਨ ਕਰਦਾ ,
ਕੁੜੀ ਨੈਣਾ ਵਾਲਾ ਰੌਂਦ ਦਿਲੋਂ ਪਾਰ ਕਰਦੀ।
ਕੁੜੀ ਮੈਂ ਸਾਊ ,ਬਸ ਅਸੂਲ ਕੱਬੇ ਨੇ ,
ਰਿਸ਼ਤੇ ਓਹੀ ਰਾਖੇ ਨੇ ,ਜੋ ਦਿਲੋਂ ਫੱਬੇ ਨੇ।
Swag ਲੋਕਾਂ ਦਾ ਹੁੰਦਾ ਹੋਊ ,ਮੋਟੋ ਦਾ ਤਾ ਰੋਅਬ ਆ।
ਕਾਕਾ ਜੀ ਸਾਡੇ ਭੋਲੇਪਨ ਨੂੰ ਕਿਤੇ ਬੇਵਕੂਫ ਨਾ ਜਾਣੀ ,
ਜਿਥੇ ਤੇਰੀ ਸੋਚ ਮੁੱਕੇ ,ਸਾਡੀ ਉਥੋਂ ਸ਼ੁਰੂ ਕਹਾਣੀ।
ਜੋ ਮਰਜੀ ਦੁਨੀਆਂ ਕਹਿ ਜਾਵੇ ,
ਵੱਖ ਸਾਰੀਆਂ ਤੋਂ ਅਸੀਂ ਸੁਭਾ ਰੱਖਿਆ ,
ਗੱਲਾਂ ਕਰਾਂ ਨਾ ਵੱਧ ਔਕਾਤ ਨਾਲੋਂ ,
ਨਾ ਨਖਰਾ ਮਹਿੰਗਾ ਭਾਅ ਰੱਖਿਆ।
ਕੱਟੜ ਆਂ ਅਸੂਲਾਂ ਦੀ ,
ਰੋਅਬ ਕਿਸੇ ਦਾ ਸਹਿਣਾ ਨੀ ਆਉਂਦਾ ,
ਹੱਦਾਂ ਦਾ ਵੀ ਪਤਾ ਜਿੰਮੇਵਾਰੀਆਂ ਦਾ ਵੀ ,
ਬਸ ਇੱਕੋ ਆਦਤ ਮਾੜੀ ਆ,
ਦਬ ਕੇ ਰਹਿਣਾ ਨੀ ਆਉਂਦਾ।
ਮੋਟੋ ਮੌਜਾਂ ਕਰਦੀ ਆ ,ਰੱਬ ਦੀਆਂ ਮੇਹਰਾਂ ਤੇ ,
ਪਹਿਲਾਂ ਮੈਨੂੰ ਮੇਰੇ ਮਾਪੇ ਆ ,ਦੂਜਾ ਨੰਬਰ ਤੇਰਾ ਵੇ।
ਲੋਕੀ ਕਹਿੰਦੇ ਕੁੜੀ ਚ Attitude ਬਹੁਤ ਆ ,
ਮੈ ਕਿਹਾ ਕਾਕਾ ਜੀ ਰੱਬ ਦੀ ਦੇਣ ਆ ,ਲੁਕਾਈ ਥੋੜੀ ਜਾਂਦੀ ਆ।
ਅਣਖਾਂ ਮਿਲੀਆਂ ਵਿਰਸੇ ਚੋ ,ਨਹੀਓ ਤੱਕ ਬੇਗਾਨਾ ਦਿਲ ਹਾਰਦੀ ,
ਜੇ ਤੂੰ ਕਰਦਾ Crack ਦਿਲਾਂ ਨੂੰ ,ਅੱਲ੍ਹੜ ਵੀ ਸੱਟ ਬੜੀ ਡੂੰਗੀ ਮਾਰਦੀ।
ਕਿਸੇ ਨੇ ਕਿਹਾ ਤੁਹਾਡੇ ਚ ਆਕੜ ਬਹੁਤ ਏ,
ਮੈ ਹੱਸ ਕੇ ਕਿਹਾ ਆਕੜ ਤਾ ਠੀਕ ਆ ,
ਪਰ ਲੋਕ ਵਾਂਗੂ ਦਿਲ ਚ ਬੇਈਮਾਨੀ ਨੀ ਰੱਖੀ।
ਪਾਵਾਂ ਸੂਟ ਪਟਿਆਲਾ ਸ਼ਾਹੀ ,
ਗੱਲ ਠੋਕ ਕੇ ਕਹਿੰਦੀ ਹਾਂ ,
ਦੁਨੀਆਂ ਭਾਵੇਂ ਕੁਝ ਵੀ ਕਹੇ ,
ਸਰਦਾਰਨੀ ਤਾ ਏਦਾਂ ਹੀ ਰਹਿੰਦੀ ਆ।
ਜੁੱਤੀ ਥੱਲੇ ਰੱਖੀਏ ਜੋ ਕਰੇ ਅੜੀਆਂ ,
ਜਿਹੜਾ ਕਰੇ ਮਾਨ ਓਹਦਾ ਦਿਲੋਂ ਕਰੀਏ।
ਅੱਤ ਸਾਡਾ Attitude,ਘੈਂਟ ਸਾਡਾ Style ਐ ,
ਅਸੀਂ ਵੱਜਦੇ ਦਿਲਾਂ ਤੇ ,ਜਿਵੇ ਵੱਜਦੀ ਮਿਸਾਇਲ ਐ।
ਮੁਕਾਮ ਉਹ ਚਾਹੀਦਾ ਜਿਸ ਦਿਨ ਮੈ ਹਾਰਾਂ ਵੀ ਤੇ ਜਿੱਤਣ ਵਾਲੇ ਤੋਂ ਵੱਧ ਚਰਚੇ ਹੋਣ।
ਐਵੇ ਲੰਡੂ ਪੰਜੂ ਕੁੜੀਆਂ ਚ ਗਿਣੀ ਨਾ ਵੇ ,
ਹਾਈ ਸਟੈਂਡਰਡ ਸ਼ੋ ਹੁੰਦਾ ,
ਟੋਹਰ ਦੇਖ ਕੇ ਮੋਟੋ ਦੀ ,
ਕਈਆਂ ਦੀ ਜਾਨ ਨਿਕਲੇ ,
ਕਈਆਂ ਦਾ BP Low ਹੁੰਦਾ।
ਅੱਤ ਦੀ ਸ਼ੌਕੀਨ ਕੁੜੀ ,ਮਾਪਿਆਂ ਦੀ ਜਾਨ ਏ ,
ਸਾਰੇ ਪਾਸੇ ਹੋਣ ਚਰਚੇ ,ਕੁੜੀ ਬਾਹਲੀ ਹੀ ਸ਼ੈਤਾਨ ਏ।
ਮੁੰਡਿਆਂ ਪਿੱਛੇ ਘੁੰਮਣ ਦੇ ਸਾਨੂੰ ਪੁੱਠੇ ਚਸਕੇ ਨਹੀਂ ,
ਦਿਲ ਰਾਹ ਜਾਂਦੇ ਨੂੰ ਦੇ ਦੇਈਏ ਅਸੀਂ ਇੰਨੇ ਵੀ ਸਸਤੇ ਨਹੀਂ।
So this is a attitude status in punjabi for girls .use this status in you social media profile and whatsapp.please like,comment and share this post.
ਮੇਰੇ ਕੁੜਤੇ ਤੇ ਕੋਈ TAG ਨਹੀਂ ਬੱਸ ਥੱਪਾ ਏ ਖੁਮਾਰੀ ਦਾ, ਅਸੀਂ ਪਿੰਡਾਂ ਵਾਲੇ ਹੁੰਨੇ ਆਂ ਮੁੱਲ ਮੋੜੀਏ ਲਾਈ ਯਾਰੀ ਦਾ
ReplyDeleteBalle ,att karati
ReplyDeleteghaint jnab
ReplyDeleteWow what a status i like all......... loki karde aan wait of waiters ma tan pasand kardi aan utte likhe status
ReplyDeleteHello. I have checked your newpunjabistatus.in and i see you’ve
ReplyDeletegot some duplicate content so probably it is the reason that you don’t rank hi in google.
But you can fix this issue fast. There is a tool that creates content like human, just search in google: miftolo’s tools
Osam page and kaint status
ReplyDeleteNycccc ghainttttt
ReplyDeleteNycccc ghainttttt
ReplyDelete