Saturday, 8 September 2018

Att Punjabi Status 2024-ਅੱਤ ਸਟੇਟਸ

Hello friends,welcome this website,today i write a Att punjabi status for you.i daily update a new punjabi status in this website.you can use this punjabi status in your facebook and social media profile.daily update new status in punjabi language.


Att Punjabi Status


ਲੋਕੀ ਕਹਿੰਦੇ ਤੂੰ ਬਦਲ ਗਈ ਏ ,
ਮੈ ਕਿਹਾ ਜ਼ਿੰਦਗੀ ਲੋਕਾਂ ਦੇ ਹਿਸਾਬ ਨਾਲ ਜਿਉਣੀ ਛੱਡਤੀ।

ਓਹਨੇ ਮੈਨੂੰ ਛੱਡਤਾ,ਕੋਈ ਗੱਲ ਨਹੀਂ ,
ਪਰ ਰੱਬਾ ਓਹਨੂੰ ਨਾ ਕੋਈ ਸ਼ੱਡੇ ,ਕਿਸੇ ਹੋਰ ਦੇ ਲਈ।

ਤੂੰ ਮੇਰਾ ਇਕਲੌਤਾ ਪਿਆਰ ਹੈ,
ਫੇਰ ਨਖਰੇ ਤਾਂ ਬਣਦੇ ਹੈ।

ਓਦੋ ਝੂਠ ਸੁਨਣ ਦਾ ਬੜਾ ਮਜ਼ਾ ਆਉਂਦਾ ਏ ,
ਜਦੋ ਸੱਚ ਪਹਿਲਾਂ ਤੋਂ ਹੀ ਪਤਾ ਹੋਵੇ।

ਜਿਹੜੇ ਮੇਰੇ ਤੋਂ ਸੜਦੇ ਆ,ਓਹਨਾ ਨੂੰ ਰੱਜ ਕੇ ,
ਅੱਤ ਜੇਹਾ ਸਟੇਟਸ ਪਾ ਕੇ ,ਸਿੱਧਾ ਮੂੰਹ ਤੇ ਮਾਰੀਦਾ।

ਰੱਬ ਰੋਜ ਹੀ ਪਰਖਦਾ ਮੈਨੂੰ,ਤੇ ਨਾਲੇ ਇਹ ਕਹਿ ਜਾਂਦਾ ਡਰ ਨਾ ,
ਹਾਰਨ ਨੀ ਦਿੰਦਾ ਤੈਨੂੰ।

ਗ਼ਲਤ ਉਹ ਨੀ ਹੁੰਦੇ ਜਿਹੜੇ ਧੋਖਾ ਦਿੰਦੇ ਆ ,
ਗ਼ਲਤ ਅਸੀਂ ਆ ਜੋ ਇਹੋ ਜਿਹੇ ਲੋਕਾਂ ਨੂੰ ਮੌਕਾ ਦਿੰਦੇ ਹਾਂ।

ਕਿਉਂ ਫਿਰਦਾ ਗਵਾਚਾ ਦੁਨੀਆਂ ਦੀ ਭੀੜ ਚ ,
ਉਹ ਆਪੇ ਮਿਲ ਜਾਂਦਾ ਜੋ ਹੋਇਆ ਨਸੀਬ ਚ।

ਭੁਲਦਾ ਤੋਂ ਕੋਈ ਵੀ ਨਹੀਂ ,
ਪਰ ਜਦੋ ਰਾਹ ਵੱਖ ਹੋ ਜਾਣ ਤਾ ਦਿਲ ਨੂੰ ਸਮਝਾਉਣਾ ਪੈਂਦਾ।

ਅੱਜ ਕੱਲ੍ਹ ਖੁਸ਼ ਰਹਿਣ ਲਈ ਢੀਠ ਹੋਣਾ ਬਹੁਤ ਜਰੂਰੀ ਏ।

ਨੀਲੀ ਸ਼ੱਤ ਵਾਲਿਆ ਬਣਾ ਕੇ ਰੱਖੀ ਕਿਰਪਾ ,
ਤੇਰੇ ਆਸਰੇ ਖਵਾਬ ਬੜੇ ਵੱਡੇ ਦੇਖੀ ਬੈਠੇ ਆਂ।

ਅੱਜ ਮਾੜਾ  Time ਏ ਕੱਲ੍ਹ ਚੰਗਾ ਵੀ ਆਊਗਾ ,
ਮੰਨਿਆ ਕੋਈ ਸਾਥ ਦੇਣ ਵਾਲਾ ਨਹੀਂ ,
ਪਰ ਰੱਬ ਕੋਈ ਨਾ ਕੋਈ ਰਸਤਾ ਜਰੂਰ ਦਿਖਾਉਗਾ।

ਜਿਨਾ ਤੂੰ ਕਰੇਂਗਾ ,ਉਸ ਤੋਂ ਵੱਧ ਹੀ ਕਰਾਂਗੇ ,
ਹੁਣ ਤੂੰ ਸੋਚ ਲੈ ,ਪਿਆਰ ਕਰਨਾ ਕੇ ਨਫਰਤ।

ਜਿਥੇ ਕਦਰ ਨਾ ਹੋਵੇ ,ਓਥੇ ਰਹਿਣਾ ਫਜ਼ੂਲ ਹੈ ,
ਚਾਹੇ ਕਿਸੇ ਦਾ ਘਰ ਹੋਵੇ ,ਚਾਹੇ ਕਿਸੇ ਦਾ ਦਿਲ ਹੋਵੇ।

ਹੇਰਾ ਫੇਰੀ ਤੋਂ ਦੂਰ ,ਮੇਹਨਤ ਸਾਡੇ ਪੱਲੇ ਆ ,
ਜਿੰਨੇ ਕੁ ਸਾਨੂੰ ਜਾਣਦੇ ,ਓਹਨਾ ਵਿਚ ਬੱਲੇ ਬੱਲੇ ਆ।

ਤੈਨੂੰ ਨੀਵੇਂ ਲੋਕ ਪਸੰਦ ਨਹੀਂ ,
ਮੇਰੀ ਉਚਿਆਂ ਨਾਲ ਬਣਦੀ ਨਹੀਂ।

ਜ਼ਿੰਦਗੀ ਵਿਚ ਉੱਚਾ ਉੱਡਣ ਲਈ ਕਿਸੇ ਡਿਗਰੀ ਦੀ ਲੋੜ ਨਹੀਂ ,
ਸੋਹਣੇ ਸ਼ਬਦ ਹੀ ਬੰਦੇ ਨੂੰ ਬਾਦਸ਼ਾਹ ਬਣਾ ਦਿੰਦੇ ਹਨ।

ਹੋਊਗਾ ਕੀਮਤੀ ਵਕਤ ਤੇਰਾ ,
ਪਰ ਅਸੀਂ ਵੀ ਅਨਮੋਲ ਆ ,
ਐਵੇਂ ਕਿਸੇ ਨੂੰ ਨਹੀਂ ਮਿਲਦੇ।

ਤੁਸੀ Busy ਹੋ ਗਏ ,
ਅਸੀਂ ਤੰਗ ਕਰਨਾ ਛੱਡਤਾ।

ਰੁਤਬੇ ਜਾਗੀਰਾਂ ਦੇ ਨਹੀਂ ,
ਜ਼ਮੀਰਾਂ ਦੇ ਹੁੰਦੇ ਆ।

so this is a Att Punjabi Satus for you.use this status on any social network site.please like comment and share.

No comments:

Post a Comment