Hello friends welcome to the new punjabi status.today i write a sidhu moose wala song status.you can use sidhu moose wala status in fb and whatsapp.sidhu moose wala famous song status is very good.ghaint punjabi status of sidhu moose wala.so guys read sidhu moose wala songs punjabi status.
So this is a sidhu moose wala song status.punjabi song status,sidhu moose wala famous song status.use this status in your facebook and whatsapp.please share this status.
Sidhu Moose Wala Song Status :-
ਮੇਰੀ ਮਾਂ ਮੇਰਾ ਰਬ ਜਿਹਦੀ ਕੁੱਖੋਂ ਹੋਇਆ ਪੈਦਾ ,
ਓਹਨੇ ਜ਼ਿੰਦਗੀ ਜਿਉਣ ਦਾ ਸਿਖਾਇਆ ਇੱਕੋ ਕੈਦਾ,
ਜਿਥੇ ਤੇਰੀ ਪੁਤਰਾ ਜਮੀਰ ਮੁਕ ਗਈ ,
ਮਰ ਜਾਵੀ ਓਥੇ ਕੋਈ ਜਿਉਣ ਦਾ ਨੀ ਫੈਦਾ।
ਜਿਓਂਦੇ Gun ਨਾਲ ਮਰਦੇ ਆ Gun ਨਾਲ,
ਸਾਡਾ ਇਹੀ ਆ Life Styleਅੱਲ੍ਹੜੇ।
ਕਰੀ ਦੀ ਨੀ Care, ਪੂਰੀ ਬਾਬੇ ਦੀ ਏ ਮੇਹਰ ,
ਜੱਟ ਜੁੱਤੀ ਥੱਲੇ ਰੱਖੇ ਦੁਨੀਆਂ।
ਸਿਰ ਉੱਤੋਂ ਲੰਘਣ Fly ਕਰਕੇ ,
ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆ।
ਮੈ ਮੇਹਨਤ ਏ ਕੀਤੀ,ਕਦੇ ਹਾੜਾ ਨਹੀਓ ਕੀਤਾ ,
Publicity ਲਈ ਕੋਈ ਪਵਾੜਾ ਨਹੀਓ ਕੀਤਾ ,
ਜੋ ਵੀ ਏ ਮੁਕਾਮ ਅੱਜ ਦਿੱਤਾ ਰਬ ਨੇ ,
ਸਦਾ ਕੀਤੀ ਏ ਸਪੋਟ ਕਦੇ ਸਾੜਾ ਨਹੀਓ ਕੀਤਾ।
ਜਿਥੇ ਬੰਦਾ ਮਾਰ ਕੇ ਕਸੂਰ ਪੁੱਛਦੇ,
ਜੱਟ ਉਸ ਪਿੰਡ ਤੋਂ Belongਕਰਦਾ।
ਮੂਹੋ ਬਹੁਤ ਬੋਲਦੇ ਆ ਘੱਟ,
ਇੱਸਾ ਜੱਟ,
ਤੇਰੇ ਸ਼ਹਿਰ ਚ ਕਰੌਂਦੇ ਜਿਹੜੇ ਅੱਤ ,
Issa ਜੱਟ।
ਟੋਚਨਾ ਦਾ ਜੱਟ ਵੀ ਸ਼ੌਕੀਨ ਮੁੱਢ ਤੋਂ ,
ਜੇ ਤੂੰ ਅੜ੍ਹਿਆ ਕਰੇਂਗੀ ,ਨੀ ਮੈ ਲੈਜੂ ਖਿੱਚ ਕੇ।
ਅਸੀਂ ਅੱਜ ਦੇ ਰਾਜੇ ਹਾਂ,
ਸਾਡਾ ਪਤਾ ਨਹੀਂ ਕੱਲ੍ਹ ਦਾ ,
ਡਾਲਰਾਂ ਵਾਂਗੂ ਨੀ ਸਾਡਾ ਨਾਂ ਚਲਦਾ।
So this is a sidhu moose wala song status.punjabi song status,sidhu moose wala famous song status.use this status in your facebook and whatsapp.please share this status.
No comments:
Post a Comment