Friday, 31 August 2018

Shayari Status Punjabi,Love Shayari ਪੰਜਾਬੀ ਸਟੇਟਸ

In this post i write a new shayari status punjabi.daily good new punjabi status available in this post.You can use my status on Facebook on a social media network.Today we are here to introduce new Punjabi poetry status to you.We look for new Punjabi states every day and provide you.



Shayari Status Punjabi :-


ਖਾਮੋਸ਼ੀ ਦਾ ਵੀ ਆਪਣਾ ਰੁਤਬਾ ਹੁੰਦਾ ਆ ,
ਬਸ ਸਮ੍ਜਣ ਵਾਲੇ ਹੀ ਘੱਟ ਹੁੰਦੇ ਨੇ।


ਇੰਜ ਨਹੀਂ ਕਿ ਦਿਲ ਵਿਚ ਤੇਰੀ ਤਸਵੀਰ ਨਹੀਂ ਸੀ ,
ਪਰ ਹੱਥਾਂ ਵਿਚ ਤੇਰੇ ਨਾਮ ਦੀ ਲਕੀਰ ਨਹੀਂ ਸੀ।




ਕੋਈ ਕਹਿੰਦਾ ਪਿਆਰ ਨਸ਼ਾ ਬਣ ਜਾਂਦਾ ,
ਕੋਈ ਕਹਿੰਦਾ ਪਿਆਰ ਸਜਾ ਬਣ ਜਾਂਦਾ ,
ਪਰ ਜੇ ਪਿਆਰ ਕਰੋ ਸਾਚੇ ਦਿਲ ਨਾਲ ,
ਤਾ ਪਿਆਰ ਹੀ ਜਿਓਣ ਦੀ ਵਜ੍ਹਾ ਬਣ ਜਾਂਦਾ।


ਤੈਨੂੰ ਆਪਣੀ ਜਾਨ ਬਣਾ ਬੈਠਾ ,
ਤੇਰੀ ਦੀਦ ਦਾ ਚਸਕਾ ਲੈ ਬੈਠਾ,
ਤੂੰ ਹੀ ਧੜਕੇ ਮੇਰੇ ਦਿਲ ਅੰਦਰ ,
ਤੈਨੂੰ ਸਾਹਾ ਨਾਲ ਵਸੈ ਬੈਠਾ।

ਤਾਰੇ ਗਿਣ ਗਿਣ ਕੇ ਤੇਰਾ ਇੰਤਜ਼ਾਰ ਕਰਦੇ ਹਾਂ ,
ਸੁਪਨਿਆਂ ਵਿਚ ਵੀ ਤੇਰਾ ਦੀਦਾਰ ਕਰਦੇ ਹਾਂ,
ਜ਼ਿੰਦਗੀ ਛੱਡ ਸਕਦੇ ਹਾਂ ਪਰ ਤੈਨੂੰ ਨਹੀਂ ,
ਕਿਉਂਕਿ ਜ਼ਿੰਦਗੀ ਤੋਂ ਜਿਆਦਾ ਅਸੀਂ ਤੈਨੂੰ ਪਿਆਰ ਕਰਦੇ ਹੈ।

ਕੱਲੀ ਫੋਟੋ ਦੇਖ ਕੇ ਮੇਰੀ ,
ਕਿਥੇ ਦਿਲ ਲੱਗਦਾ ਹੋਣਾ ਏ ,
ਜਦ ਮੇਰਾ ਨਹੀਂ ਦਿਲ ਲੱਗਦਾ ,
ਓਹਦਾ ਕੇਹੜਾ ਲੱਗਦਾ ਹੋਣਾ ਏ।

ਬੜਾ ਤੱਕਿਆ ਨੈਣਾ ਨੇ ,
ਮੈਨੂੰ ਹੋਰ ਕੋਈ ਜਚਿਆ ਹੀ ਨਹੀਂ ,
ਸਾਰਾ ਤੈਨੂੰ ਹੀ ਦੇ ਦਿੱਤਾ ,
ਪਿਆਰ ਹੋਰ ਕਿਸੇ ਲਈ ਬਚਿਆ ਹੀ ਨਹੀਂ।

ਉਹ ਅਜੇਹੀ ਚਾਹਤ ਸੀ,
ਜਿਸਨੂੰ ਮੈ ਪਾ ਨਾ ਸਕਿਆ ,
ਇਕ ਪਲ ਵਿਚ ਭੁਲਾ ਗਏ ,
ਜਿਸਨੂੰ ਮੈ ਭੁਲਾ ਨਾ ਸਕਿਆ।

ਇਕ ਰੀਝ ਅਧੂਰੀ ਏ
ਤੈਨੂੰ ਸੀਨੇ ਲਾਉਣ ਲਈ ,
ਤੇਰਾ ਨਾਮ ਤਰਸਦਾ ਏ ,
ਬੁੱਲ੍ਹਾ ਤੇ ਆਉਣ ਲਈ।

ਸੋਹਣਾ ਦਿਲਦਾਰ ਹੋਵੇ ,
ਪੱਕਾ ਇਕਰਾਰ ਹੋਵੇ,
ਵਿੱਛੜੇ ਨਾ ਯਾਰ ਸੋਹਣਾ,
ਏਨਾ ਕੁ ਪਿਆਰ ਹੋਵੇ।

ਤੂੰ ਕਿ ਜਾਣੇ ਕਿੰਨਾ ਤੈਨੂੰ ਪਿਆਰ ਕਰੀਏ ,
ਯਾਰ ਤੈਨੂੰ ਕਿਵੇਂ ਇਜਹਾਰ ਕਰੀਏ ,
ਤੂੰ ਤਾ ਸਾਡੇ ਇਸ਼ਕ ਦਾ ਰੱਬ ਹੋ ਗਿਓ,
ਅਸੀਂ ਐਂਨਾ ਤੇਰੇ ਉੱਤੇ ਇਤਬਾਰ ਕਰੀਏ।

ਰੁੱਸੀ ਨਾ ਯਾਰਾ ਮੇਨੂ ਮਨਾਉਣਾ ਨੀ ਆਉਂਦਾ ,
ਕੋਲ ਬਹਿ ਕੇ ਦਿਲ ਦਾ ਦਰਦ ਮੇਨੂ ਸੁਣਾਉਣਾ ਨੀ ਆਉਂਦਾ ,
ਇਕ ਪਿਆਰ ਨਿਭਾਉਣਾ ਸਿੱਖਿਆ ਮੈ ਅੱਜ ਤਕ ,
ਹਰ ਕਿਸੇ ਤੇ ਮੇਨੂ ਹੱਕ ਜਿਤਾਉਣਾ ਨੀ ਆਉਂਦਾ।

ਇਸ਼ਕ ਵਿਚ ਭਿੱਜਣਾ ਕੋਈ ਖੇਲ ਨੀ ਹੁੰਦਾ,
ਬਿਨਾ ਭਿੱਜਿਆ ਰੂਹਾਂ ਦਾ ਮੇਲ ਨੀ ਹੁੰਦਾ ,
ਮੇਲ ਹੋਜੇ ਤਾ ਇਹ ਜੁਦਾ ਨੀ ਹੁੰਦਾ ,
ਇਸ਼ਕ ਰਬ ਹੈ ,ਇਸ਼ਕ ਦਾ ਕੋਈ ਖੁਦਾ ਨੀ ਹੁੰਦਾ।

ਤੇਰੀ ਨਸ-ਨਸ ਦੀ ਖ਼ਬਰ ਅਸੀਂ ਰੱਖਦੇ ਹਾਂ,
ਤੇਰੇ ਕਹੇ ਬਿਨਾ ਹਰ ਗੱਲ ਬੁਝ ਸਕਦੇ ਹਾਂ,
ਅੱਖਾਂ ਤੇਰੀਆਂ ਤੋਂ ਭਾਵੇ ਦੂਰ ਸਹੀ ,
ਪਰ ਤੇਰੇ ਦਿਲ ਵਿਚ ਅਸੀਂ ਹੀ ਵਸਦੇ ਹਾਂ।

ਰੂਹਾਂ ਦਾ ਪਿਆਰ ਪਾ ਕੇ ਤੁਰ ਗਏ ,
ਸਾਨੂ ਕਹਿ ਗਏ ਕਿ ਤੁਹਾਨੂੰ ਆਜ਼ਾਦ ਕੀਤਾ ,
ਪਰ ਓਹਨਾ ਆਜ਼ਾਦ ਹੋ ਕੇ ਕਿ ਕਰਨਾ ,
ਜੇ ਤੁਸੀ ਰੂਹਾਂ ਤਕ ਬਰਬਾਦ ਕੀਤਾ।

ਦਿਲ ਨੂੰ ਲੱਗ ਜਾਣ ਰੋਗ ਤਾ ਕਿ ਕਰੀਏ ,
ਕਿਸੇ ਦੀ ਯਾਦ ਚ ਅੱਖੀਆਂ ਰੋਂ ਤਾ ਕਿ ਕਰੀਏ ,
ਸਾਨੂੰ ਮਿਲਨੇ ਦੀ ਤਮੱਨਾ ਰਹਿੰਦੀ ਹਰ ਦਮ,
ਜੇ ਰਬ ਨੂੰ ਮੰਜੂਰ ਨਾ ਹੋਏ ਤਾ ਕਿ ਕਰੀਏ।

ਕੌਣ ਜਾਣਦਾ ਕਿਸੇ ਦੇ ਦਰਦਾਂ ਨੂੰ ,
ਇਹ ਦੁਨੀਆਂ ਧੋਖੇਬਾਜ਼ ਸਾਰੀ ,
ਸਬ ਲੁੱਟ ਕੇ ਤੁਰ ਜਾਂਦੇ ਅੱਜ ਕਲ ਕੌਣ ਨਿਭਾਵੇ ਯਾਰੀ ,
ਇਸ ਇਸ਼ਕ ਦਾ ਸ਼ੋਂਕ ਹੁੰਦਾ ਦਿਲ ਟੁਟਣਾ ,
ਅੱਜ ਮੇਰੀ ਤੇ ਕਲ ਕਿਸੇ ਹੋਰ ਦੀ ਵਾਰੀ।

So this is shayari status punjabi.If you feel the status is good, then be sure to share it.please comment on this post and like it.good love shayari punjabi status.if you submit you punjabi status,so join my site.

No comments:

Post a Comment