Wednesday, 29 August 2018

New Punjabi Status {Attitude Status In ਪੰਜਾਬੀ}

In this post i write a new punjabi status,attitude status in punjabi.good punjabi status available on this post.if you find new punjabi ghaint status.


New Punjabi Status {Attitude Status In Punjabi}


ਪਸੰਦ ਨਹੀਂ ਉਹ ਕੰਮ ਜੋ ਕਿਰਦਾਰਾਂ ਦੇ ਖਿਲਾਫ ਨੇ,
ਰੰਗ ਭਾਵੇਂ ਥੋੜੇ ਪੱਕੇ,
ਦਿਲ ਪੂਰੇ ਸਾਫ ਨੇ।

Simple ਜਿਹੀ ਗੱਲ ਆ ,
ਤੇਰਾ Time ਅੱਜ,
ਤੇ ਸਾਡਾ Time ਆਉਣ ਵਾਲਾ ਕੱਲ ਆ।

ਕਿਸਮਤ ਨਾਲ ਲੜਨ ਚ ਮਜ਼ਾ ਆ ਰਿਹਾ ਏ,
ਇਹ ਮੇਨੂ ਜਿੱਤਣ ਨੀ ਦਿੰਦੀ,
ਤੇ ਹਰ ਮੈਂ ਨੀ ਮੰਦਾ ।

ਬੂਟਾ ਸਰਦਾਰੀ ਦਾ ਹਰ ਬਾਗ ਚ ਨਹੀਂ ਖਿਲਦਾ ,
ਮੁੰਡਾ ਸਰਦਾਰ ਕਿਸਮਤ ਵਾਲੀ ਨੂੰ ਹੀ ਮਿਲਦਾ।

ਐਂਡ ਤੇ ਆ ਕੇ ਜਿਤੀਏ ਬਾਜ਼ੀ ਹਾਰੀ ਨੂੰ ,
ਤਾਹੀ ਲੋਕ ਤਰਸਣ ਸਾਡੀ ਯਾਰੀ ਨੂੰ।

ਟੀਮ ਆਉਣ ਤੇ ਦੱਸਾਂਗੇ,
ਅਸੀਂ ਕਿ ਆ ਬੱਲਿਆ।

ਮਿਰਜ਼ਾ ਨਾ ਜਾਣੀ ਮੇਨੂ ,
ਜੰਡ ਥੱਲੇ ਜੋ ਹਾਰ ਗਿਆ।

ਤੇਰੀ ਆਕੜ ਤਾ ਸਾਡੇ ਅੱਗੇ ਕੁਜ ਵੀ ਨਹੀਂ ,
ਅਸੀਂ ਤਾ ਅਸਮਾਨ ਸ਼ੁਹਣ ਵਾਲੇ ਬੰਦੇ ਆ।

ਪੂਰਾ ਕਰਦੇ ਨੇ ਮਾਨ ਮਾਪੇ ਪੁੱਤ ਦਾ ਨੀ ਭਾਵੇ ਆਪਾਂ ਖੋਟੇ ਜਾਂ ਖਰੇ।

ਅਸੀਂ ਓਹਨਾ ਤੋਂ ਸਲੂਟ ਮਾਰਵਾਤੇ ਬੱਲਿਆ ,
ਜਿਹੜੇ ਆਖਦੇ ਸੀ ,ਕੀ ਕਰਲੂ ਜਵਾਕ ਕੱਲ ਦਾ।

ਤੈਨੂੰ ਤਾ ਅਸੀਂ ਸਟੇਟਸ ਪਾ ਪਾ ਕੇ ਸਾੜਨਾ ਏ।

ਲੋਕੀ ਆਖਦੇ ਨੇ ਸੜ ਨਾ ਰੀਸ ਕਰ ,
ਪਰ ਆਪਾ ਆਖਦੇ ਆ ਸੜੀ ਚੱਲ ,
ਰੀਸ ਤਾ ਤੈਥੋਂ ਹੋਣੀ ਨੀ।

ਐਵੇ ਫੁਕਰ ਪੁਣੇ ਚ ਨਹੀਓ ਅੱਤ ਚੱਕਦੇ ,
ਦਿਮਾਗ ਠੰਡਾ ਤੇ ਦਿਲ ਸਾਫ ਰੱਖਦੇ।

ਲੋਕਾਂ ਤੋਂ ਨਹੀਂ ਰੱਬ ਕੋਲੋਂ ਡਰੀ ਦਾ ,
ਆਪਾ ਜਦੋ ਵੀ ਕਰੀਦਾ ,
ਬਸ End ਕਰੀ ਦਾ।

ਰੁੱਸੀ ਜਾ ਫੇਰ ,
ਮੈ ਕੇਹੜਾ ਤੇਰਾ ਕਰਜਾ ਦੇਣਾ ਕੋਈ।

ਦਿੰਦਾ ਹੈ ਰੱਬ,
ਸੜਦਾ ਹੈ ਜੱਗ ,
ਪਤਾ ਨਹੀਂ ਕਿਉਂ ।

ਜਿਹਨਾਂ ਨਾਲ ਵਰਤੀ ਦਾ ,
ਓਹਨਾ ਨੂੰ ਨਹੀਂ ਵਰਤੀ ਦਾ।

ਜੱਟੀ ਲਾਡਾਂ ਨਾਲ ਮਾਪਿਆਂ ਨੇ ਪਾਲੀ ਮੱਖਣਾ।

ਪੰਗੇ ਨਾ ਲੈ ਕਾਕਾ ਦਿਲੋਂ ਕੱਢੀ ਨੀ ਜਾਣੀ ,
ਜੱਟੀ ਚਿੱਟੇ ਤੋਂ ਵੀ ਭੈੜੀ ਤੈਥੋਂ ਛੱਡੀ ਨੀ ਜਾਣੀ।

ਹੁੰਦੀ ਏ ਪਛਾਣ ਬਾਪੂ ਦੇ ਨਾ ਕਰਕੇ,
ਸਵਰਗਾਂ ਤੋਂ ਸੋਹਣਾ ਘਰ ਲੱਗਦਾ ਏ ਮਾਂ ਕਰਕੇ l

This is a new punjabi status,attitude status in punjabi.if you publish status on this website,please comment in comment box.

No comments:

Post a Comment