Wednesday, 29 August 2018

Ghaint Punjabi Status 2018 For Facebook Attitude ਪੰਜਾਬੀ ਸਟੇਟਸ

ਮਿਤਰੋ। ਸਾਡੇ ਇਸ ਪੰਜਾਬੀ ਸਟੇਟਸ ਵੈਬਸਾਈਟ ਵਿਚ ਤੁਹਾਡਾ ਸਵਾਗਤ ਹੈ। ਇਸ ਪੋਸਟ ਦੇ ਰਹੀ ਅਸੀਂ ਤੁਹਾਨੂੰ Ghaint Punjabi Status 2018 ਦੇ ਨਵੇਂ ਸਟੇਟਸ ਦੇਣ ਜਾ ਰਹੇ ਹਾਂ। ਜਿਨ੍ਹਾਂ ਦਾ ਇਸਤੇਮਾਲ ਤੁਸੀ ਆਪਣੇ ਫੇਸਬੁੱਕ ਅਤੇ Whatsapp ਸਟੇਟਸ ਵਜੋਂ ਕਰ ਸਕਦੇ ਹੋ।



ਸਾਡਾ ਰੋਜ ਹੀ ਮਕਸਦ ਰਹਿੰਦਾ ਹੈ ਕਿ ਤੁਹਾਨੂੰ ਕੁਛ ਨਵਾਂ ਦਿੱਤਾ ਜਾਵੇ। ਇਸ ਲਈ ਅਸੀਂ ਤੁਹਾਡੇ ਲਈ ਬਿਲਕੁਲ ਨਵੇਂ ਸਟੇਟਸ ਲੈ ਕੇ ਆਏ ਹਾਂ। ਤੁਸੀ ਰੋਜਾਨਾ ਨਵੇਂ ਸਟੇਟਸ ਲੈਣ ਲਈ ਸਾਡੀ ਇਸ ਵੈਬਸਾਈਟ ਤੇ ਆ ਸਕਦੇ ਹੋ। ਇਸ ਵੈਬਸਾਈਟ ਤੇ ਤੁਹਾਡਾ Most Welcome ਹੈ।

Ghaint Punjabi Status 2018


ਇਕੱਲੇ ਰਹਿਣ ਦਾ ਵੀ ਇਕ ਅਲੱਗ ਸਕੂਨ ਏ ,
ਨਾ ਕਿਸੇ ਦੇ ਵਾਪਿਸ ਆਉਣ ਦੀ ਉਮੀਦ ,
ਨਾ ਕਿਸੇ ਦਾ ਦੂਰ ਜਾਂ ਦਾ ਡਰ।

ਮੈ ਮਾੜਾ ਨਹੀਂ ਕਹਿੰਦਾ ,
ਸਬ ਖਰੀਆਂ ਤੋਂ ਖਰੀਆਂ ਨੇ ,
ਜੇ ਮੇਰੇ ਵਰਗੇ 36 ਨੇ ,
ਤੇਰੇ ਵਰਗੀਆਂ ਵੀ ਬੜੀਆਂ ਨੇ।

ਤੁਸੀ ਬਦਲੋ ਤਾ ਮਜਬੂਰੀਆਂ ਨੇ ਬਹੁਤ ,
ਅਸੀਂ ਬਦਲੀਏ ਤਾ ਇਲਜਾਮ ਬੜੇ ਨੇ।

ਅਸੀਂ ਬੁਰੇ ਹਾ ਸੱਜਣਾ,
ਸਾਨੂ ਬੁਰੇ ਹੀ ਰਹਿਣ ਦੇ ,
ਤੇਰੀ ਚੰਗੇਆ ਨਾਲ ਨਿਭ ਜਾਇ,
ਅਸੀਂ ਦੁਆ ਕਰਾਂਗੇ ।

ਕਦੇ ਹਕੀਕਤ ਵਿਚ ਕਰਿਆ ਕਰੇ ਸਾਡੇ ਨਾਲ ਬਾਤਾਂ,
ਹੁਣ ਸੁਪਨਿਆਂ ਵਿਚ ਮੁਲਾਕਾਤ ਨਾਲ ਤਸੱਲੀ ਨੀ ਹੁੰਦੀ।

ਜਦੋ ਜਾਨ ਪਿਆਰੀ ਸੀ ਉਦੋਂ ਦੁਸ਼ਮਣ ਵੀ ਬਹੁਤ ਸੀ,
ਹੁਣ ਮਰਨ ਦਾ ਸ਼ੋਂਕ ਆ ਤਾ ਕੋਈ ਕਾਤਲ ਨੀ ਮਿਲਦਾ।

ਜਿੰਦਗੀ ਦਾ ਸਬ ਤੋਂ ਵੱਡਾ ਅਧਿਆਪਕ ਵਕਤ ਹੈ ,
ਕਿਉਕਿ ਜੋ ਵਕਤ ਸਿਖਾਉਂਦਾ ਹੈ ਉਹ ਕੋਈ ਵੀ ਨਹੀਂ ਸਿਖਾ ਸਕਦਾ।

ਨਾਰਾਂ ਦਾ ਕਰੇਜ ਮੁੰਡਾ ਘੱਟ ਰੱਖਦਾ ,
ਮੁੱਛਾਂ ਨੂੰ ਝੜਾਕੇ ਹੁਣ ਵੱਟ ਰੱਖਦਾ।

ਜੱਟਾ ਵੇ Style ਤੇਰਾ ਬੜਾ ਅੱਤ ਦਾ ,
ਤੈਨੂੰ ਕਿਵੇਂ ਸਮਝਾਵਾ ,
ਵੇ ਤੂੰ ਟੇਢੀ ਮੱਤ ਦਾ।

ਟੁੱਟ ਕੇ ਬਿਖਰੇ ਹੋਇਆ ਦੀ ਕਹਾਣੀ ਵੀ ਅਜੀਬ ਹੈ ,
ਸ਼ੀਸ਼ਾ ਹੋਵੇ ਤਾ ਜੁੜਦਾ ਨੀ ,
ਇਨਸਾਨ ਹੋਵੇ ਤਾ ਪੱਥਰ ਬਣ ਜਾਂਦਾ।

ਵਿਆਹ ਤੋਂ ਪਹਿਲਾ ਪਹਿਲਾ ਦੁਨੀਆਂ ਘੁੰਮ ਲੈਣੀ ਚਾਹੀਦੀ ਏ,
ਕਿਉਕਿ ਵਿਆਹ ਤੋਂ ਬਾਅਦ ਤਾ ਦੁਨੀਆਂ ਹੀ ਘੁੰਮ ਜਾਂਦੀ ਏ।

Time ਚੰਗਾ ਹੋਵੇ ਚਾਹੇ ਮਾੜਾ ਹੋਵੇ ,
ਉਹ ਬੰਦੇ ਤੇ ਆਉਂਦਾ ਜਰੂਰ ਏ ,
ਰੋਟੀ ਸੁੱਕੀ ਹੋਵੇ ਭਾਵੇ ਪਨੀਰ ਨਾਲ ਹੋਵੇ ,
ਵਾਹਿਗੁਰੂ ਖ਼ਵਾਉਂਦਾ ਜਰੂਰ ਏ।

ਦੇਖ ਲਵੀ ਤਕਦੀਰੇ,
ਅਸੀਂ ਬਣ ਜਾਣਾ ਹੀਰੇ,
ਸਾਡੀ ਵਾਰੀ ਆਉਣ ਦੇ।

ਤਾ ਕਿਵੇਂ ਲੱਗੇ ਤੁਹਾਨੂੰ ਸਾਡੇ ਸਟੇਟਸ। comment ਕਰਕੇ ਜਰੂਰ ਦੱਸਿਓ। Ghaint Punjabi Status 2018 ਵਿਚ ਅੱਗੇ ਹੁਣ ਤੁਹਾਨੂੰ ਰੋਜਾਨਾ ਨਵੇਂ ਸਟੇਟਸ ਮਿਲਣਗੇ। ਜੇਕਰ ਤੁਸੀ ਵੀ ਕੋਈ ਸਟੇਟਸ ਇਸ ਵੈਬਸਾਈਟ ਤੇ ਕਰਨੇ ਚਾਹੁੰਦੇ ਹੋ ਤਾ ਥੱਲੇ ਕੰਮੈਂਟ ਕਰਕੇ ਦੱਸ ਸਕਦੇ ਹੋ।

No comments:

Post a Comment