Hello friends welcome to the new punjabi status.today i going to write funny punjabi status for whatsapp.you can use this status in your whatsapp.this is very useful status for you.very funny status in punjabi.let 'go and read funny status for whatsapp in punjabi language.
So this is a funny punjabi status for whatsapp.please like share and comment on this post.if you submit any status through comment.
Funny Punjabi Status For Whatsapp :-
ਸ਼ਰਾਬ ਬੁਰੀ ਚੀਜ਼ ਹੈ ,ਕਿਰਪਾ ਕਰਕੇ ਇਹਨੂੰ ਪੀ ਪੀ ਕੇ ਖ਼ਤਮ ਕਰੋ
ਕੁਝ ਲੋਕ ਨੂੰ ਦੇਖ ਕੇ ਗਾਲ੍ਹ ਵੀ ਖੁਦ ਕਹਿ ਦਿੰਦੀ ਆ ,ਕਿ ਮੈ ਬਾਹਰ ਆ ਜਾਵਾ
ਬੇਬੇ ਬਾਪੂ ਨੂੰ ਕਹਿੰਦੀ ਆਪਾ ਮੁੰਡੇ ਦਾ ਇਲਾਜ ਕਰਵਾ ਲਈਏ ,
ਮੋਬੈਲ ਚ ਉਂਗਲਾਂ ਮਾਰ ਮਾਰ ਕੇ ਇਕੱਲਾ ਹੀ ਹੱਸਦਾ ਰਹਿੰਦਾ।
ਜੀਓ ਚੱਲਣ ਤੋਂ ਬਾਅਦ ਇਸ ਤਰਾਂ ਮੈਸਜ ਆਏ ,
ਜਿਵੇ ਸਾਰੀਆਂ ਮੱਝਾਂ ਦਾ ਸੰਗਲ ਇਕੋ ਵਾਰ ਖੋਲ ਦਿੱਤਾ ਹੋਵੇ।
ਆ ਗਿਆ ਨੀ ਓਹੀ ਬਿੱਲੋ ਟੈਮ,
ਇਕ ਪੱਖਾ ਓਹਦੇ ਅੱਗੇ ਮੰਜਿਆਂ ਦੀ ਲੈਣ।
ਹਰ ਇਕ ਪੰਜਾਬੀ ਬੰਦੇ ਦੀ ਮਸ਼ਹੂਰ ਆਦਤ ,
ਸੁੱਤੇ ਪਏ ਬੰਦੇ ਨੂੰ ਜਗਾ ਕੇ ਪੁੱਛਣਗੇ ,
ਕਿਵੇਂ ਬਾਈ ,ਸੁੱਤਾ ਪਿਆ ਸੀ ?
ਏਨੀ ਗਰਮੀ ਪੈ ਰਹੀ ਆ ,
ਜੀ ਕਰਦਾ ਰਜਾਈ ਲੈ ਕੇ ਖੁਦ ਖੁਸ਼ੀ ਕਰ ਲਵਾ।
ਰੱਬ ਮੇਰੇ 2018 ਦੇ ਸਾਰੇ ਪਾਪ ਆਹ ਫੋਟੋ ਦੇਖਣ ਵਾਲੇ ਦੇ ਖਾਤੇ ਪਾ ਦੇ।
ਉਸ ਵੇਲੇ ਬੜਾ ਦਿਲ ਦੁਖਦਾ ਸੀ
ਜਦੋ ਸਾਰੀ ਰਾਤ ਮੀਹ ਪੈਣਾ ਤੇ ਸਕੂਲ ਦੇ Timeਬੰਦ ਹੋ ਜਾਣਾ।
ਵਾਹ ਨੀ ਤਕਦੀਰੇ ,
ਬੀਜੀਆਂ ਸੀ ਭਿੰਡੀਆਂ ,ਉਗ ਪਏ ਖੀਰੇ।
ਅੱਜ ਮੈ ਮਾਂ ਨੂੰ ਪੁੱਛਿਆ,ਮਾਂ ਮੈ ਜ਼ਿੰਦਗੀ ਚ ਅੱਗੇ ਵਧਣ ਲਈ ਕਿ ਕਰਾਂ,
ਮਾਂ ਨੇ ਕਿਹਾ ਪੱਥਰ ਲੈ ਤੇ ਸਬ ਤੋਂ ਪਹਿਲਾ ਇਹ ਮੋਬਾਈਲ ਤੋੜ।
ਮੱਝ ਸ਼ੱਪੜ ਚੋ ,ਜਨਾਨੀ ਪੇਕੇ ਚੋ ,ਸ਼ਰਾਬੀ ਠੇਕੇ ਚੋ ,
ਤੇ ਵੇਹਲੇ Facebook ਚੋ ਕੱਢਣੇ ਬਹੁਤ ਔਖੇ ਨੇ।
ਜਦੋ ਦੀ Jio ਦੀ ਸਿਮ ਆਈ ਆ ,
ਵਿਆਹੇ ਮੁੰਡਿਆਂ ਨੂੰ ਘਰ ਦੇ ਕਮ ਆਪ ਹੀ ਕਰਨੇ ਪੈਂਦੇ ਆ।
ਅੱਜ ਕਲ ਦੇ ਮੁੰਡਿਆਂ ਦਾ ਵੀ ਅਜੀਬ ਹਾਲ ਆ ,
ਇਥੇ ਇਹਨਾਂ ਤੋਂ ਕੁੜੀ Set ਨੀ ਹੁੰਦੀ ,
Friend request ਅਮਰੀਕਾ ਬੈਠੀ ਕੁੜੀ ਨੂੰ ਕਰਨਗੇ।
ਕੁਜ ਲੋਕ ਦੀ ਸੋਚ ਦੇਖ ਕੇ ਪੁੱਛਣ ਨੂੰ ਦਿਲ ਕਰਦਾ ,
ਤੁਸੀ ਪਹਾੜ ਚ ਖੁਦ ਜਾਓਗੇ ਜਾਂ ਛੱਡ ਕੇ ਆਈਏ।
ਬੇਨਤੀ ਹੈ ਕਿ ਸ਼ਰਾਬ ਪੀ ਕੇ ਵਹਾਤਸੱਪ ਨਾ ਚਲਾਓ।
Breakup ਲੋਕਾਂ ਦਾ ਹੁੰਦਾ ਆ ,ਸਜ਼ਾ ਪ੍ਰੋਫਾਈਲ ਤੇ ਸਟੇਟਸ ਨੂੰ ਮਿਲਦੀ ਏ।
ਜਦੋ ਵੀ ਤੁਹਾਨੂੰ ਆਪਣੀ ਖੂਬਸੂਰਤੀ ਤੇ ਮਾਨ ਹੋਣ ਲੱਗੇ ,
ਤਾ ਆਪਣਾ ਅਧਾਰ ਕਾਰਡ ਵਾਲਾ ਫੋਟੋ ਦੇਖ ਲਿਆ ਕਰੋ।
ਜੋ ਲੋਕ ਮੇਰੇ ਦਿਲ ਵਿਚ ਰਹਿੰਦੇ ਨੇ ਕਿਰਾਇਆ ਦੇ ਦਿਓ Please.
So this is a funny punjabi status for whatsapp.please like share and comment on this post.if you submit any status through comment.
No comments:
Post a Comment