Friday, 31 August 2018

Att Punjabi Status 2018,New ਪੰਜਾਬੀ ਸਟੇਟਸ 2018

Hello friends welcome to new punjabi status site.today i going to write a Att Punjabi Status 2018.i sharing a daily new punjabi status 2018.status is a very good.use status on social network like facebook,whatsapp.punjabi status is great for you.please dont copy this status for upload another website.use punjabi status only facebook or whatsapp.


Att Punjabi Status 2018,New Punjabi Status 2018


ਜਿਹੜੇ ਹਥਿਆਰਾਂ ਦੀ ਗੱਲ ਕਰਦੇ ਨੇ ,
ਉਹ ਸਿਰਫ ਮੇਲੇ ਵਾਲਿਆਂ ਖਿਡੌਣਿਆਂ ਨਾਲ ਖੇਡ ਸਕਦੇ ਨੇ।

ਪਿੰਡ ਵਿਚ ਮਸ਼ਹੂਰ ,
ਹਵਾ ਖੋਰੀ ਕੋਲੋਂ ਦੂਰ ,
ਮਾਨ ਕਰਦੇ ਨੇ ਮਾਪੇ ,
ਪੁੱਤ ਨਸ਼ਿਆਂ ਤੋਂ ਦੂਰ।

ਤੇਰੀ ਜਿਥੇ ਸੋਚ ਮੁੱਕੇ ,
ਅਸੀਂ ਓਥੋਂ ਸੋਚਣ ਲੱਗਦੇ ਆ ਬੱਲਿਆ।

ਹੋਣ ਮਨਸੂਬੇ ਨੇਕ ਤਾ ਬੰਦਾ ਕਿ ਨੀ ਕਰ ਸਕਦਾ ,
ਕੋਸ਼ਿਸ਼ ਕਰੀਏ ਤਾ ਬੂੰਦ ਬੂੰਦ ਨਾਲ ਸਾਗਰ ਭਰ ਸਕਦਾ,
ਬੱਦਲਾਂ ਨਾਲ ਟਕਰਾ ਕੇ ਬਿਜਲੀ ਵਰ੍ਹਦੀ ਹੁੰਦੀ ਆ ,
ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ।

ਅਸੀਂ ਪਹਿਲਾ ਬੋਲਦੇ ਨੀ ਪਰ ਟਾਈਮ ਆਉਣ ਤੇ ਛੱਡਦੇ ਨੀ।

ਚੰਗੇ Time ਅੱਤ ਨਹੀਓ ਚੱਕਦੇ,
ਮਾੜੇ Time ਜਿਨ੍ਹਾਂ ਨੇ ਹੰਢਾਏ ਹੁੰਦੇ ਆ।

ਅਸੀਂ ਕੁੜਤੇ ਪਜਾਮੇਆਂ ਦੇ ਸ਼ੌਕੀਨ ਆ ਬੱਲੀਏ ,
ਇਹ ਨਾ ਸਮਜੀ ਕਿ ਸ਼ੋਟੇ ਮੋਟੇ ਬੰਦੇ ਆ।

ਬੱਚਿਆਂ ਤੇ ਮਰਦਾ ਦੇ ਵਿਚ ,
Diffrence ਤਾ ਹੁੰਦਾ ਈ ਆ।

ਲੋਕੀ ਕਹਿੰਦੇ ਆ ਸੜ ਨਾ ਰੀਸ ਕਰ ,
ਆਪਾ ਕਹੀ ਦਾ ਸੜੀ ਜਾ,
ਰੀਸ ਤਾ ਤੈਥੋਂ ਹੋਣੀ ਨੀ।

ਜਮਾਨੇ ਦੀਆ ਨਜਰਾਂ ਵਿਚ ਥੋੜਾ ਜੇਹਾ ਆਕੜ ਕੇ ਤੁਰਨਾ ਸਿੱਖ ਲਵੋ,
ਫੁੱਲਾਂ ਵਰਗੇ ਦਿਲ ਲੈ ਕੇ ਤੁਰੋਗੇ ਤਾ ਦੁਨੀਆਂ ਤੋੜਦੀ ਹੀ ਰਹੇਗੀ।

ਜਿਹੜੇ ਹਵਾ ਨਾਲ ਹੀ ਹਿਲਦੇ ਨੇ ,
ਉਹ ਹਨੇਰੀਆਂ ਕਿ ਛੱਡਣਗੇ,
ਜਿਨ੍ਹਾਂ ਦੇ ਲੱਕ ਤੇ ਪੈਂਟ ਨੀ ਖੜਦੀ,
ਉਹ ਸਾਡਾ Time ਕੀ ਚੁੱਕਣਗੇ।

ਖੁਸ਼ੀਆਂ ਭਾਵੇ ਨਿੱਕੀਆਂ ਨੇ ,
ਪਰ ਇਹ ਅਸੀਂ ਆਪ ਕਮਾਈਆਂ ਨੇ ,
ਕਿੰਜ ਜੀਣਾ ਇਸ ਜਗ ਤੇ ਸਾਜਨਾ ,
ਇਹ ਅਕਲਾਂ ਸਾਨੂੰ ਠੋਕਰਾਂ ਖਾ ਕੇ ਆਈਆਂ ਨੇ।

Facebook ਤੇ  ਜਿੰਨਾ ਕੁੜੀਆਂ  Attitude ਦਿਖਾਉਂਦੀਆਂ ਨੇ ,
ਉਸ ਤੋਂ ਜਿਆਦਾ ਸੋਹਣੀਆਂ ਕੁੜੀਆਂ ਸਾਡੇ ਖੇਤ ਚ ਕਣਕ ਵੱਢਦੀਆਂ ਨੇ।

ਖੂਨ ਚ ਉਬਾਲ ਅੱਜ ਵੀ ਖਾਨਦਾਨੀ ਏ ,
ਦੁਨੀਆਂ ਸਾਡੇ ਸ਼ੌਂਕ ਦੀ ਨਹੀਂ,
Attitude ਦੀ ਦੀਵਾਨੀ ਏ।

ਰਾਜ ਤਾ ਸਾਡਾ ਹਰ ਜਗ੍ਹਾ ਤੇ ਹੈ ,
ਪਸੰਦ ਕਰਨ ਵਾਲਿਆਂ ਦੇ ਦਿਲ ਵਿਚ ,
ਤੇ ਨਾ ਪਸੰਦ ਕਰਨ ਵਾਲਿਆਂ ਦੇ ਦਿਮਾਗ ਵਿਚ।

ਹਰ ਆਦਮੀ ਆਪਣੀ ਜਿੰਦਗੀ ਚ ਹੀਰੋ ਹੁੰਦਾ ਏ ,
ਬਸ ਕੁਝ ਲੋਕ ਦੀ ਫਿਲਮ Release ਨਹੀਂ ਹੁੰਦੀ।

ਵਿਕਣ ਵਾਲੇ ਹੋਰ ਵੀ ਨੇ ,
ਜਾ ਕੇ ਖਰੀਦ ਲੈ ,
ਅਸੀਂ ਕੀਮਤ ਨਾਲ ਨਹੀਂ ,
ਕਿਸਮਤ ਨਾਲ ਮਿਲਦੇ ਹਾਂ।

ਕੁਝ ਲੋਕ ਚੁੱਕੀ ਤਲਵਾਰ ਬੈਠੇ ਨੇ ,
ਕੁਝ ਸਾਡੇ ਤੇ ਦਿਲ ਵਾਰ ਬੈਠੇ ਨੇ ,
ਇਸ ਜ਼ੋਰ ਅਜਮਾਈ ਚ ਪਤਾ ਨੀ ਲੱਗਦਾ ,
ਕਿਥੇ ਦੁਸ਼ਮਣ ,ਤੇ ਕਿਥੇ ਦਿਲਦਾਰ ਬੈਠੇ ਨੇ।

ਕਰ ਨਾ ਗੁਮਾਨ ,
ਉਦੋਂ ਟੁੱਟ ਜਾਣਾ ਮਾਨ ,
ਜਦੋ ਅੱਤ ਵਾਲਾ ਅੱਧਕ Rotate ਹੋ ਗਿਆ।

ਮੇਨੂ ਕਹਿੰਦੀ ਮੈ ਤੁਹਾਨੂੰ ਰਿਸ਼ਤਾ ਭੇਜਿਆ ਫੇਸਬੁੱਕ ਤੇ ,
ਮੈ ਕਿਹਾ ਕਮਲੀਏ ,ਰਿਸ਼ਤਾ ਨਹੀਂ Friend Request ਹੁੰਦੀ ਆ।



So this is a att punjabi status 2018.use this status on your fb,whatsapp and other purpose.pleae like share and comment on this post.

No comments:

Post a Comment