Hello friends Welcome to new punjabi status.today i write a punjabi ghaint status for you.you can use this punjabi status in your facebook status and whatsapp status.punjabi status is very good for speak your Attitude.if you any status submit in this website,please comment here.ghaint Punjabi status is very good for you.upload your picture on social media with this status.so guys you can read this punjabi status.
So this is a punjabi ghaint status.you use this status in fb and whatsapp.please like,comment and share this post.
Punjabi Ghaint Status - ਪੂਰੇ ਅੱਤ ਸਟੇਟਸ
ਉਹ ਬੰਦੇ ਬਾਹਲੇ ਘੈਂਟ ਹੁੰਦੇ ਆ ,
ਜਿਹੜੇ ਮਨ੍ਹਾ ਤਾ ਕਿਸੇ ਕੰਮ ਨੂੰ ਨਹੀਂ ਕਰਦੇ ,
ਪਰ ਕਰਦੇ ਕੋਈ ਕੰਮ ਨੀ।
ਨਾ ਅਸੀਂ Block ਕੀਤਾ ਸੀ ,ਤੇ ਨਾ ਹੀ ਕਰਾਂਗੇ,
ਤੈਨੂੰ ਤਾ ਅਸੀਂ ਆਪਣੀ ਫੋਟੋ ਤੇ ਸਟੇਟਸ ਦਿਖਾ ਦਿਖਾ ਕੇ ਸਾੜਾਂਗੇ।
ਮੰਨਿਆ ਮੇਰੇ ਦੋਸਤ ਘੱਟ ਆ,
ਪਰ ਜਿੰਨੇ ਵੀ ਆ ,Nuclear ਸਾਰੇ ਬੰਬ ਆ।
ਨਫਰਤ ਦੇ ਬਾਜ਼ਾਰ ਚ ਜਿੱਤਣ ਦਾ ਅਲੱਗ ਹੀ ਮਜ਼ਾ ਏ ,
ਲੋਕੀ ਰਵਾਉਣਾ ਨੀ ਛੱਡਦੇ ਤੇ ਅਸੀਂ ਹੱਸਣਾ ਨੀ ਛੱਡਦੇ।
ਉਹ ਜਾਣ ਦੇ ਬਹਾਨੇ ਲੱਭ ਰਹੇ ਸੀ ,
ਅਸੀਂ ਦਰਵਾਜੇ ਤੱਕ ਛੱਡ ਆਏ।
ਜੇ ਕੋਈ ਚੁੱਪ ਹੈ ਤਾ ਓਹਦਾ ਮਤਲਬ ਇਹ ਨਹੀਂ ਕਿ ਓਹਨੂੰ ਬੋਲਣਾ ਨੀ ਆਉਂਦਾ ,
ਹੋ ਸਕਦਾ ਏ ਉਹ ਥੱਪੜ ਮਾਰਨ ਦਾ ਸ਼ੌਕੀਨ ਹੋਵੇ।
ਦਹਿਸ਼ਤ ਬਣਾਓ ਤਾ ਸ਼ੇਰ ਦੀ ਤਰਾਂ ,
ਡਰਾਉਣਾ ਤਾ ਕੁੱਤੇ ਵੀ ਜਾਣਦੇ ਨੇ।
ਤੁਸੀ ਪਾਉਂਦੀਆਂ Brand ਨਿਰੇ ਖਰਚੇ ,
ਅਸੀਂ ਕੁੜਤੇ ਵੀ ਪਾਈਏ ਤਾ ਵੀ ਚਰਚੇ।
ਮਾੜਾ ਅਸੀਂ ਵੀ ਨਾ ਕਰੀਏ ਸ਼ਿਕਾਰ ਬੱਲਿਆ ,
ਤੇਰੀ ਉਮਰ ਨਿਆਣੀ।
ਮਿੱਤਰਾ ਨੂੰ ਬੋਲਣ ਦੀ ਲੋੜ ਕੋਈ ਨਾ ,
ਸਾਡੇ ਬੱਲਿਆ ਰਿਕਾਰਡ ਬੋਲਦੇ।
ਜਿਓਂਦੇ Gun ਨਾਲ, ਮਰਦੇ ਆ Gun ਨਾਲ,
ਸਾਡਾ ਇਹੀ ਆ Lifestyle ਅੱਲ੍ਹੜੇ।
ਮੈ ਵੀ ਬਦਲ ਦਿੱਤੇ ਨੇ ਜ਼ਿੰਦਗੀ ਦੇ ਅਸੂਲ ,
ਹੁਣ ਜੋ ਯਾਦ ਕਰੇਗਾ ,ਓਹੀ ਯਾਦ ਰਹੇਗਾ।
ਅੱਜ ਰੁਲਦੇ ਆ ਕੱਖਾਂ ਵਾਂਗੂ,
ਕੱਲ੍ਹ ਅਸੀਂ ਵੀ ਸ਼ਾ ਜਾਣਾ ,
ਬਹੁਤ ਵਿਸ਼ਵਾਸ ਆ ਉਸ ਮਾਲਕ ਤੇ ,
Time ਸਾਡਾ ਵੀ ਆ ਜਾਣਾ।
ਜਿਥੇ ਲੱਗ ਜਾਵੇ ਯਾਰੀ ਸਿਰੇ ਤਕ ਨਿਭਾਈ ਦੀ ,
Time ਚੰਗਾ ਮਾੜਾ ਲੰਘ ਜਾਂਦਾ ,
ਪਰ ਔਖੇ ਵੇਲੇ ਪਿੱਠ ਨੀ ਦਿਖਾਈ ਦੀ।
ਯਾਰਾਂ ਦੀ ਯਾਰੀ ਦਾ ਮਾਨ ਰਾਖੀ ਦਾ ,
ਦਿਮਾਗ ਚ ਨੀ ਪਰ ਦਿਲ ਚ ਪਹਿਚਾਣ ਰਾਖੀ ਦਾ।
ਨਾ ਆਖ ਪੈਸੇ ਤੇ ,ਨਾ ਸ਼ੋਂਕ ਮਹਿੰਗੀਆਂ ਕਾਰਾਂ ਦਾ ,
ਜੋ ਮਾੜੇ ਟੀਮ ਖੜਦੇ ਨੇ ,ਮੈ ਦੇਣਾ ਦੇ ਨੀ ਸਕਦਾ ਓਹਨਾ ਯਾਰਾਂ ਦਾ।
ਰੱਬ ਮੇਹਰ ਕਰਿ ਮਿਹਨਤਾਂ ਚਾਲ ਰਹੀਆਂ ਨੇ ,
ਜਲਦੀ ਹੀ ਅੱਗੇ ਆਵਾਂਗੇ ,ਦੁਨੀਆਂ ਖੜ ਖੜ ਵੇਖੁ ,
ਐਸਾ ਨਾਮ ਬਣਾਵਾਂਗੇ।
ਹਰੇਕ ਨਾਲ ਤੁਰਦੇ ਨੀ ,
ਪਰ ਜਿਸ ਨਾਲ ਤੁਰਦੇ ਆ ,
ਫੇਰ ਪਿੱਛੇ ਮੁੜਦੇ ਨੀ।
ਕਹਿੰਦੀ ਤੂੰ ਆਪਣੇ ਯਾਰ ਦੀ ਕੋਈ ਗੱਲ ਮੋੜਦਾ ਨੀ ,ਕਿਉਂ ?
ਮੈ ਕਿਹਾ ਕਮਲੀਏ ਕੋਈ ਰੱਬ ਦੀ ਗੱਲ ਵੀ ਮੋੜਦਾ ਹੁੰਦਾ।
ਬੇਗਾਨਿਆਂ ਦੇ ਸਿਰਾਂ ਤੇ ਨੀ ਸ਼ਾਲਾ ਮਾਰਦੇ ,
ਦਿਲ ਖੁੱਲ੍ਹਾ ਦਰਿਆ ਬਸ ਪਿਆਰ ਦੇ ਭੁੱਖੇ ਆ।
ਯਾਰੀ,ਪਿਆਰ ਤੇ ਸਰਦਾਰੀ ਬੰਦਾ ਠੋਕ ਕੇ ਕਰੇ ਤਾ ਗੱਲ ਫੇਰ ਬਣਦੀ ਆ।
ਜਦੋ ਨਾ ਇੰਟਰਨੇਟ ਹੁੰਦਾ ਸੀ ,ਕੋਲ Nokia ਦਾ ਫੋਨ ਹੁੰਦਾ ਸੀ।
ਮਸਤੀ ਵਿਚ ਰਹਿੰਦੇ ਯਾਰ ਮਸਤਾਨੇ ਸੀ,
ਸੋਹ ਰਬ ਦੀ ਮਿਤਰੋ ਉਹ ਬੜੇ ਘੈਂਟ ਜਮਾਨੇ ਸੀ।
So this is a punjabi ghaint status.you use this status in fb and whatsapp.please like,comment and share this post.